Breaking News

Recent Posts

ਹਰਸ਼ਿਤਾ ਦੇ ਕਤਲ ਪਿਛੇ ਜੀਜੇ ਨੇ ਦੱਸਿਆ ਆਪਣਾ ਹੱਥ

ਪਾਣੀਪਤ, 20 ਅਕਤੂਬਰ – ਹਰਿਆਣਾ ਦੀ ਗਾਇਕਾ ਤੇ ਡਾਂਸਰ ਹਰਸ਼ਿਤਾ ਦਹਿਆ ਦੇ ਹੋਏ ਕਤਲ ਮਾਮਲੇ ਵਿਚ ਹੋਈ ਪੁੱਛ ਪੜਤਾਲ ‘ਚ ਹਰਸ਼ਿਤਾ ਦੇ ਜੀਜੇ ਨੇ ਇਸ ਕਤਲ ਵਿਚ ਆਪਣਾ ਹੱਥ ਹੋਣਾ ਕਬੂਲ ਕਰ ਲਿਆ ਹੈ। ਡਿਪਟੀ ਐਸ.ਪੀ. ਪਾਣੀਪਤ ਦੇਸ ਰਾਜ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਦੋਸ਼ੀ ਨੂੰ ਚਾਰ ...

Read More »

ਕਸ਼ਮੀਰ ‘ਚ ਮਾਨਸਿਕ ਰੂਪ ਤੋਂ ਬੀਮਾਰ ਨੌਜਵਾਨ ਨੂੰ ਜਿੰਦਾ ਸਾੜਨ ਦੀ ਕੋਸ਼ਿਸ਼

ਸ੍ਰੀਨਗਰ – ਕਸ਼ਮੀਰ ਦੇ ਸੋਪੋਰ ‘ਚ ਗੁੱਤ ਕੱਟਣ ਦੇ ਸ਼ੱਕ ਵਿਚ ਇਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਭੀੜ ਨੇ ਉਸ ਨੂੰ ਜਿਊਂਦਾ ਸਾੜਨ, ਝੀਲ ਵਿਚ ਡੁੱਬੋ ਕੇ ਮਾਰਨ ਸਮੇਤ ਉਸ ‘ਤੇ ਟਰੈਕਟਰ ਚਾੜਨ ਦੀ ਕੋਸ਼ਿਸ਼ ਵੀ ਕੀਤੀ ਗਈ। ਪੀੜਤ ਦਾ ਨਾਂ ਵਸੀਮ ਅਹਿਮਦ ਹੈ ਤੇ ...

Read More »

ਬਠਿੰਡਾ : ਗੱਤਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਬਠਿੰਡਾ (ਅਮਿਤ) : ਬਠਿੰਡਾ ਸਥਿਤ ਇਕ ਗੱਤਾ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 13 ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਉਕਤ ਫੈਕਟਰੀ ਵਿਚ ਦੀਵਾਲੀ ਵਾਲੀ ਰਾਤ ਲਗਭਗ 10 ਵਜੇ ਦੇ ਕਰੀਬ ਅੱਗ ਲੱਗੀ ਸੀ, ਜਿਸ ‘ਤੇ ਅਜੇ ਤਕ ਵੀ ਕਾਬੂ ਨਹੀਂ ਪਾਇਆ ਜਾ ...

Read More »