Home / Featured / ਪ੍ਰਿਯੰਕਾ ਦੇ ਰਾਜਨੀਤੀ ‘ਚ ਆਉਣ ‘ਤੇ ਬੋਲੇ ਰਾਹੁਲ ‘ਭੈਣ ‘ਤੇ ਕਰਦਾ ਹਾਂ ਸਭ ਤੋਂ ਵਧ ਭਰੋਸਾ’

ਪ੍ਰਿਯੰਕਾ ਦੇ ਰਾਜਨੀਤੀ ‘ਚ ਆਉਣ ‘ਤੇ ਬੋਲੇ ਰਾਹੁਲ ‘ਭੈਣ ‘ਤੇ ਕਰਦਾ ਹਾਂ ਸਭ ਤੋਂ ਵਧ ਭਰੋਸਾ’

2016_9image_12_36_523800000@@-ll

ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ‘ਚ ਆਉਣ ਦੇ ਸਵਾਲ ‘ਤੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਦਾ ਕਹਿਣਾ ਹੈ ਕਿ ਉਹ ਭੈਣ ਪ੍ਰਿਯੰਕਾ ਗਾਂਧੀ ‘ਤੇ ਸਭ ਤੋਂ ਵਧ ਭਰੋਸਾ ਕਰਦੇ ਹਨ ਪਰ ਰਾਜਨੀਤੀ ‘ਚ ਕਦੋਂ ਅਤੇ ਕਿਵੇਂ ਆਉਣਾ ਹੈ ਇਸ ‘ਤੇ ਫੈਸਲਾ ਉਸ ਦਾ ਹੋਵੇਗਾ। ਰਾਹੁਲ ਨੇ ਕਿਹਾ, ”ਜੇਕਰ ਮੈਂ ਸਭ ਤੋਂ ਵਧ ਕਿਸੇ ‘ਤੇ ਭਰੋਸਾ ਕਰਦਾ ਹਾਂ ਤਾਂ ਉਹ ਮੇਰੀ ਭੈਣ ਪ੍ਰਿਯੰਕਾ ਗਾਂਧੀ ਹੈ। ਮੈਂ ਚਾਹੁੰਦਾ ਹਾਂ ਕਿ ਉਹ ਰਾਜਨੀਤੀ ‘ਚ ਸਰਗਰਮ ਭੂਮਿਕਾ ਨਾ ਨਿਭਾਵੇ ਪਰ ਇਹ ਫੈਸਲਾ ਉਸ ਨੂੰ ਕਰਨਾ ਹੈ ਕਿ ਉਹ ਕਿਵੇਂ ਰਾਜਨੀਤੀ ‘ਚ ਕਦਮ ਰੱਖੇਗੀ।” ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਮੋਦੀ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਪੀ. ਐੱਮ. ਮੋਦੀ ਨੂੰ ਆਰ. ਐੱਸ. ਐੱਸ. ਨੇ ਝੂਠ ਬੋਲਣ ‘ਚ ਮਾਹਰ ਬਣਾਇਆ ਹੈ। ਇਸ ਦੇ ਨਾਲ ਹੀ ਕਿਹਾ ਕਿ ਉਹ ਇਕ ਮਸ਼ੀਨ ਹੈ ਜੋ ਸੈਲਫੀ ਲੈਣ ਅਤੇ ਝੂਠੇ ਵਾਅਦੇ ਕਰਨ ‘ਚ ਮਹਾਨ ਹੈ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me