Breaking News
Home / Featured / Crime / ਮੱਧ ਪ੍ਰਦੇਸ਼ ‘ਚ ਜਬਰ ਜਨਾਹ ਪੀੜਤਾਂ ਨੇ ਖੁਦ ਨੂੰ ਲਗਾਈ ਅੱਗ

ਮੱਧ ਪ੍ਰਦੇਸ਼ ‘ਚ ਜਬਰ ਜਨਾਹ ਪੀੜਤਾਂ ਨੇ ਖੁਦ ਨੂੰ ਲਗਾਈ ਅੱਗ

ਇਟਰਾਸੀ – ਮੱਧ ਪ੍ਰਦੇਸ਼ ਦੇ ਇਟਰਾਸੀ ‘ਚ ਇਕ ਜਬਰ ਜਨਾਹ ਪੀੜਤ ਲੜਕੀ ਨੂੰ ਜਦੋਂ ਇਹ ਪਤਾ ਲਗਾ ਕਿ ਦੋਸ਼ੀ ਜਮਾਨਤ ‘ਤੇ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ ਤਾਂ ਪੀੜਤ ਲੜਕੀ ਨੇ ਨਿਰਾਸ਼ਾ ‘ਚ ਆ ਕੇ ਖੁਦ ਨੂੰ ਅੱਗ ਲਗਾ ਲਈ। ਜਿਸ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me