Breaking News
Home / Breaking News / ਜੰਮੂ ਕਸ਼ਮੀਰ ‘ਚ ਪਹਿਲੀ ਵਾਰ ਭਾਰਤ ਤੇ ਚੀਨ ਦੀਆਂ ਫੌਜਾਂ ਨੇ ਕੀਤਾ ਅਭਿਆਸ

ਜੰਮੂ ਕਸ਼ਮੀਰ ‘ਚ ਪਹਿਲੀ ਵਾਰ ਭਾਰਤ ਤੇ ਚੀਨ ਦੀਆਂ ਫੌਜਾਂ ਨੇ ਕੀਤਾ ਅਭਿਆਸ

ਨਵੀਂ ਦਿੱਲੀ – ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਤੇ ਚੀਨ ਦੀਆਂ ਫੌਜਾਂ ਨੇ ਜੰਮੂ ਕਸ਼ਮੀਰ ‘ਚ ਫੌਜੀ ਅਭਿਆਸ ਕੀਤਾ। ਸੀਨੋ ਇੰਡੀਆ ਕੋਆਪਰੇਸ਼ਨ ਦੇ ਨਾਮ ਤੋਂ ਦੋਵਾਂ ਮੁਲਕਾਂ ਦੀਆਂ ਫੌਜਾਂ ਨੇ ਅਜਿਹਾ ਦੂਸਰੀ ਵਾਰ ਕੀਤਾ ਹੈ। ਦਿਨ ਭਰ ਚਲੇ ਇਸ ਅਭਿਆਸ ‘ਚ ਮਨੁੱਖੀ ਸਹਾਇਤਾ ਤੇ ਸੰਕਟ ਰਾਹਤ ਦੇ ਅਭਿਆਸ ‘ਚ ਭੁਚਾਲ ਵਰਗੇ ਹਾਲਾਤ ਬਣਾਏ। ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਸੰਯੁਕਤ ਤੌਰ ‘ਤੇ ਸੰਕਟ ‘ਚ ਫਸੇ ਲੋਕਾਂ ਨੂੰ ਨਾ ਕੇਵਲ ਕੱਢਿਆ ਬਲਕਿ ਮੈਡੀਕਲ ਸਹਾਇਤਾ ਵੀ ਦਿੱਤੀ। ਇਸ ਤਰ੍ਹਾਂ ਦੇ ਅਭਿਆਸ ਦਾ ਪਹਿਲਾ ਭਾਗ ਇਸ ਸਾਲ 6 ਫਰਵਰੀ ਨੂੰ ਲਦਾਖ ਦੇ ਚੀਨ ਵਾਲੇ ਹਿੱਸੇ ‘ਚ ਹੋਇਆ ਸੀ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...

Leave a Reply

Your email address will not be published. Required fields are marked *