Breaking News
Home / Featured / ਭਿਆਨਕ ਤੁਫਾਨ ‘ਹਾਇਮਾ’ ਕਾਰਨ ਫਿਲੀਪਾਈਨਜ਼ ‘ਚ ਤਬਾਹੀ, ਹੁਣ ਤੱਕ 12 ਮੌਤਾਂ

ਭਿਆਨਕ ਤੁਫਾਨ ‘ਹਾਇਮਾ’ ਕਾਰਨ ਫਿਲੀਪਾਈਨਜ਼ ‘ਚ ਤਬਾਹੀ, ਹੁਣ ਤੱਕ 12 ਮੌਤਾਂ

ਮਨੀਲਾ – ਭਿਆਨਕ ਤੁਫਾਨ ਹਾਇਮਾ ਕਾਰਨ ਫਿਲੀਪਾਈਨਜ਼ ‘ਚ ਹੁਣ ਤੱਕ 12 ਮੌਤਾਂ ਹੋ ਚੁੱਕੀਆਂ ਹਨ। ਚਾਵਲ ਤੇ ਮੱਕੀ ਦੀ ਖੇਤੀ ਤਬਾਹ ਹੋ ਗਈ ਹੈ। ਹਾਇਮਾ ਤੁਫਾਨ ਹਾਂਗਕਾਂਗ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਕਾਰਨ ਉਥੇ 200 ਉਡਾਣਾਂ ਰੱਦ ਹੋ ਗਈਆਂ ਹਨ।

About admin

Check Also

ਜੁਲਾਈ ਦੇ ਇਹਨਾਂ ਦਿਨਾਂ ਦੌਰਾਨ ਬੰਦ ਰਹੇਗਾ ‘ ਵਿਰਾਸਤ ਏ ਖਾਲਸਾ ’

  ਆਨੰਦਪੁਰ ਸਾਹਿਬ, ਇਥੇ ਸਥਿਤ ਵਿਰਾਸਤ ਏ ਖਾਲਸਾ ਛਿਮਾਹੀ ਰੱਖ-ਰਖਾਵ ਅਧੀਨ  23 ਜੁਲਾਈ ਤੋਂ 31 ...

Leave a Reply

Your email address will not be published. Required fields are marked *

My Chatbot
Powered by Replace Me