Breaking News
Home / Breaking News / ਖੰਨਾ: ਟਰੱਕ ਤੇ ਸਕਾਰਪੀਓ ਦੀ ਹੋਈ ਜਬਰਦਸਤ ਟੱਕਰ, ਭਿਆਨਕ ਸੜਕ ਹਾਦਸੇ ‘ਚ ਤਿੰਨ ਮੌਤਾਂ

ਖੰਨਾ: ਟਰੱਕ ਤੇ ਸਕਾਰਪੀਓ ਦੀ ਹੋਈ ਜਬਰਦਸਤ ਟੱਕਰ, ਭਿਆਨਕ ਸੜਕ ਹਾਦਸੇ ‘ਚ ਤਿੰਨ ਮੌਤਾਂ

ਬੀਜਾ (ਖੰਨਾ) – ਅੱਜ ਸਵੇਰੇ 8 ਵਜੇ ਦੇ ਕਰੀਬ ਬੀਜਾ ਨੇੜੇ ਬਰਮਾਲੀਪੁਰ ਜਸਪਾਲੋ ਜੀ.ਟੀ. ਰੋਡ ‘ਤੇ ਬਣੇ ਪੁਲ ਉਪਰ ਟਰੱਕ ਤੇ ਸਕਾਰਪੀਓ ਦੀ ਹੋਈ ਜਬਰਦਸਤ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਭਿਆਨਕ ਹੋਣ ਕਾਰਨ ਪੁਲਿਸ ਨੂੰ ਤਿੰਨ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਸਕਾਰਪੀਓ ਵਿਚੋਂ ਲਾਸ਼ਾਂ ਬਾਹਰ ਕੱਢਣੀਆਂ ਪਈਆਂ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *