Home / Breaking News / ਇਸ਼ਾਤ ਹੁਸੈਨ ਬਣੇ ਟਾਟਾ ਦੇ ਨਵੇਂ ਚੇਅਰਮੈਨ

ਇਸ਼ਾਤ ਹੁਸੈਨ ਬਣੇ ਟਾਟਾ ਦੇ ਨਵੇਂ ਚੇਅਰਮੈਨ

ਮੁੰਬਈ – ਟਾਟਾ ਸੰਸ ਨੇ ਇਸ਼ਾਤ ਹੁਸੈਨ ਨੂੰ ਆਪਣੀ ਸਾਫਟਵੇਅਰ ਇਕਾਈ ਟਾਟਾ ਕੰਸਲਟੈਂਸੀ ਸਰਵਿਸੇਜ ਦਾ ਨਵਾਂ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਉਨ੍ਹਾਂ ਨੂੰ ਸਾਈਰਸ ਮਿਸਤਰੀ ਦੇ ਸਥਾਨ ‘ਤੇ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੂੰ ਕੁਝ ਦਿਨ ਪਹਿਲਾ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *