Breaking News
Home / Featured / ਕਈ ਬੈਂਕਾਂ ਤੋਂ ਲੋਕਾਂ ਨੂੰ ਅਜੇ ਨਹੀਂ ਮਿਲੇ ਨਵੇਂ ਨੋਟ

ਕਈ ਬੈਂਕਾਂ ਤੋਂ ਲੋਕਾਂ ਨੂੰ ਅਜੇ ਨਹੀਂ ਮਿਲੇ ਨਵੇਂ ਨੋਟ

ਜਲੰਧਰ – ਅੱਜ ਕਈ ਬੈਂਕਾਂ ਦੇ ਵਿਚ ਜਦੋਂ ਲੋਕ ਵੱਡੀ ਗਿਣਤੀ ‘ਚ ਆਪਣੇ 500 ਤੇ 1000 ਦੇ ਨੋਟ ਬਦਲਣ ਲਈ ਜਾ ਰਹੇ ਹਨ ਤਾਂ ਕਈ ਬੈਂਕਾਂ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਨਵੇਂ ਨੋਟ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਗਿਆ ਕਿ ਉਨ੍ਹਾਂ ਪਾਸ ਅਜੇ ਤੱਕ ਨਵੇਂ ਨੋਟ ਨਹੀਂ ਆਏ ਹਨ। ਜਿਸ ਕਾਰਨ ਉਨ੍ਹਾਂ ਬੈਂਕਾਂ ਤੋਂ ਲੋਕਾਂ ਨੂੰ 100 100 ਰੁਪਏ ਦੇ ਨੋਟ ਹੀ ਮਿਲ ਰਹੇ ਹਨ।

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me