Breaking News
Home / Featured / Crime / ਰਾਮਗੜ੍ਹ ਸੈਕਟਰ ਅੱਤਵਾਦੀ ਹਮਲਾ : ਅੱਤਵਾਦੀ ਦੀ ਲਾਸ਼ ‘ਚ ਹੋਇਆ ਬਰੂਦੀ ਧਮਾਕਾ, ਡੀ.ਆਈ.ਜੀ ਸਮੇਤ ਚਾਰ ਜ਼ਖਮੀ

ਰਾਮਗੜ੍ਹ ਸੈਕਟਰ ਅੱਤਵਾਦੀ ਹਮਲਾ : ਅੱਤਵਾਦੀ ਦੀ ਲਾਸ਼ ‘ਚ ਹੋਇਆ ਬਰੂਦੀ ਧਮਾਕਾ, ਡੀ.ਆਈ.ਜੀ ਸਮੇਤ ਚਾਰ ਜ਼ਖਮੀ

ਸਾਂਬਾ— ਰਾਮਗੜ੍ਹ ਸੈਕਟਰ ‘ਚ ਮਾਰੇ ਗਏ ਅੱਤਵਾਦੀ ਦੀ ਲਾਸ਼ ‘ਚ ਲਗੇ ਬਰੂਦੀ ਧਮਾਕਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ ਨੇ ਆਪਣੇ ਸਰੀਰ ‘ਤੇ ਬਰੂਦੀ ਬੰਬ ਲਗਾਇਆ ਹੋਇਆ ਸੀ। ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਦੀ ਲਾਸ਼ ਦੀ ਤਲਾਸ਼ੀ ਦੌਰਾਨ ਜ਼ੋਰਦਾਰ ਧਮਾਕਾ ਹੋਇਆ। ਉਸ ‘ਚ ਸਰਹੱਦੀ ਸੁਰੱਖਿਆ ਫੋਰਸ ਦੇ ਡੀ.ਆਈ.ਜੀ ਸਮੇਤ ਚਾਰ ਜਵਾਨ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਸਤਵਾਰੀ ਦੇ ਐੱਮ.ਐੱਚ ‘ਚ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਦੀ ਪਛਾਣ ਬੀ.ਐੱਸ.ਐੱਫ ਦੇ ਡੀ.ਆਈ.ਜੀ ਬੀ.ਐੱਸ ਕਸਾਨਾ, ਇੰਸਪੈਕਟਰ ਪਰਮਜੀਤ ਅਤੇ ਜੰਮੂ-ਕਸ਼ਮੀਰ ਪੁਲਸ ਦੇ ਰੋਕੂ ਆਤਮਘਾਤੀ ਗਰੁੱਪ ਦੇ ਕਾਂਸਟੇਬਲ ਸਰਬਜੀਤ ਅਤੇ ਵਿਕਾਸ ਦੇ ਰੂਪ ‘ਚ ਹੋਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅੱਤਵਾਦੀ ਦੀ ਲਾਸ਼ ਨੂੰ ਵਿਸਫੋਟ ਹੋਇਆ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me