Home / Breaking News / ਵੱਖਵਾਦੀਆਂ ਨੂੰ ਵੱਡਾ ਧੱਕਾ, 10 ਕਥਿਤ ਪੱਥਰਬਾਜ਼ ਗ੍ਰਿਫਤਾਰ

ਵੱਖਵਾਦੀਆਂ ਨੂੰ ਵੱਡਾ ਧੱਕਾ, 10 ਕਥਿਤ ਪੱਥਰਬਾਜ਼ ਗ੍ਰਿਫਤਾਰ

ਸ਼੍ਰੀਨਗਰ— ਦੱਖਣੀ ਕਸ਼ਮੀਰ ‘ਚ ਵੱਖਵਾਦੀਆਂ ਦਾ ਮੁਰਾਨ ਚੱਲੋ ਅਭਿਆਨ ਨੂੰ ਡੂੰਘਾ ਧੱਕਾ ਲੱਗਾ ਹੈ। ਪੁਲਸ ਨੇ ਦੱਸ ਕਥਿਤ ਪੱਥਰਬਾਜ਼ ਗ੍ਰਿਫਤਾਰ ਕੀਤੇ ਹਨ। ਪੂਰੇ ਪੁਲਵਾਮਾ ‘ਚ ਭਾਰੀ ਸੁੱਰਖਿਆ ਬਲ ਤੈਨਾਤ ਹੈ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ।
ਵੱਖਵਾਦੀਆਂ ਦੇ ਸੰਯੁਕਤ ਲੀਡਰਸ਼ਿਪ ਕਸ਼ਮੀਰ ‘ਚ ਹਾਲਾਤ ਸਮਾਨ ਨਹੀਂ ਹੋਣ ਦੇ ਰਹੇ ਹਨ। ਉਨ੍ਹਾਂ ਨੇ ਜੁਲਾਈ ਤੋਂ ਹੀ ਕਸ਼ਮੀਰ ‘ਚ ਹੜਤਾਲਾਂ ਬੰਦ ਨਹੀਂ ਕਰਨ ਦੀ ਅਪੀਲ ਕੀਤੀ ਸੀ। ਜੁਲਾਈ ਦੀ ਅੱਠ ਤਾਰੀਕ ਨੂੰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਘਾਟੀ ਦਾ ਮਾਹੌਲ ਅਸ਼ਾਂਤ ਹੈ। ਅੱਜ ਵੱਖਵਾਦੀਆ ਨੇ ਲੋਕਾਂ ਨੂੰ ਆਜ਼ਾਦੀ ਮਾਰਚ ਕੱਢਣ ਲਈ ਕਿਹਾ ਸੀ ਪਰ ਉਸ ਨੂੰ ਨਾਕਾਮ ਕਰ ਦਿੱਤਾ ਗਿਆ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *