Breaking News
Home / Breaking News / ਨਾਭਾ ਜੇਲ ਕਾਂਡ : ਹਰਮਿੰਦਰ ਸਿੰਘ ਮਿੰਟੂ ਅਦਾਲਤ ‘ਚ ਪੇਸ਼

ਨਾਭਾ ਜੇਲ ਕਾਂਡ : ਹਰਮਿੰਦਰ ਸਿੰਘ ਮਿੰਟੂ ਅਦਾਲਤ ‘ਚ ਪੇਸ਼

default

ਨਾਭਾ (ਜਗਨਾਰ) : ਪੰਜਾਬ ਦੀ ਨਾਭਾ ਜੇਲ ‘ਚੋਂ ਫਰਾਰ ਕੈਦੀਆਂ ‘ਚੋਂ ਇਕ ਖਾਲਿਸਤਾਨੀ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਨੂੰ ਦਿੱਲੀ ਪੁਲਸ ਵਲੋਂ ਵੀਰਵਾਰ ਨੂੰ ਨਾਭਾ ਅਦਾਲਤ ‘ਚ ਪੇਸ਼ ਕੀਤਾ ਗਿਆ। ਏ. ਸੀ. ਪੀ. ਰਾਜਬੀਰ ਸਿੰਘ ਅਤੇ ਇਸੰਪੈਕਟਰ ਪਦਮ ਸਿੰਘ ਰਾਣਾ ਦੀ ਅਗਵਾਈ ‘ਚ 22 ਮੈਂਬਰੀ ਟੀਮ ਦਿੱਲੀ ਤੋਂ ਮਿੰਟੂ ਨੂੰ ਨਾਭਾ ਅਦਾਲਤ ‘ਚ ਲੈ ਕੇ ਆਈ। ਜ਼ਿਕਰਯੋਗ ਹੈ ਕਿ ਨਾਭਾ ਜੇਲ ‘ਚੋਂ ਫਰਾਰ ਹੋਣ ਤੋਂ ਬਾਅਦ ਹਰਮਿੰਦਰ ਮਿੰਟੂ ਨੂੰ ਦਿੱਲੀ ਦੇ ਇਕ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

default (1)

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *