Breaking News
Home / Breaking News / ਦਿੱਲੀ ‘ਚ ਸੰਘਣੀ ਧੁੰਦ ਕਾਰਨ 14 ਉਡਾਣਾਂ ਅਤੇ 24 ਟਰੇਨਾਂ ਹੋਈਆਂ ਲੇਟ

ਦਿੱਲੀ ‘ਚ ਸੰਘਣੀ ਧੁੰਦ ਕਾਰਨ 14 ਉਡਾਣਾਂ ਅਤੇ 24 ਟਰੇਨਾਂ ਹੋਈਆਂ ਲੇਟ

ਨਵੀਂ ਦਿੱਲੀ— ਦਿੱਲੀ ਅਤੇ ਨੇੜੇ ਦੇ ਇਲਾਕਿਆਂ ‘ਚ ਸੋਮਵਾਰ ਨੂੰ ਸਵੇਰ ਤੋਂ ਹੀ ਸੰਘਣੀ ਧੁੰਦ ਨਜ਼ਰ ਆ ਰਹੀ ਹੈ। ਦਿੱਲੀ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਧੁੰਦ ਦੇ ਕਾਰਨ ਦਿੱਲੀ ਤੋਂ ਆਉਣ-ਜਾਣ ਵਾਲੀਆਂ 6 ਅੰਤਰ-ਰਾਸ਼ਟਰੀ ਅਤੇ 8 ਡੋਮੈਸਟਿਕ ਉਡਾਣਾਂ ਲੇਟ ਹੋ ਗਈਆਂ ਹਨ।
2016_12image_09_37_5205200002016_12image_08_29_309431717÷÷-ll-ll
ਇਸ ਤੋਂ ਇਲਾਵਾ ਧੁੰਦ ਦਾ ਅਸਰ ਰੇਲ ਆਵਾਜਾਈ ‘ਤੇ ਵੀ ਦਿਖ ਰਿਹਾ ਹੈ। ਦਿੱਲੀ ਤੋਂ ਆਉਣ-ਜਾਣ ਵਾਲੀਆਂ 24 ਟਰੇਨਾਂ ਲੇਟ ਚੱਲ ਰਹੀਆਂ ਹਨ। 1 ਟਰੇਨ ਨੂੰ ਕੈਂਸਲ ਵੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਧੁੰਦ ਕਾਰਨ ਤਾਪਮਾਨ ‘ਚ ਵੀ ਗਿਰਾਵਟ ਆ ਗਈ ਹੈ।
ਧੁੰਦ ਦਾ ਅਸਰ ਰੋਡਵੇਜ਼ ਬੱਸਾਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਆਵਾਜਾਈ ਸੇਵਾਵਾਂ ‘ਚ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਸ਼ਨਾਂ ‘ਤੇ ਵੀ ਲੋਕਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *