Breaking News
Home / Featured / ਅਕਾਲੀਆਂ ਦੇ ਘਿਓ ‘ਤੇ ਘੁੱਗੀ ਦਾ ‘ਤੜਕਾ’

ਅਕਾਲੀਆਂ ਦੇ ਘਿਓ ‘ਤੇ ਘੁੱਗੀ ਦਾ ‘ਤੜਕਾ’

ਅੰਮ੍ਰਿਤਸਰ : ਗਰੀਬਾਂ ਨੂੰ ਆਟਾ-ਦਾਲ ਦੇ ਨਾਲ-ਨਾਲ ਘਿਓ ਅਤੇ ਖੰਡ ਵੀ ਦੇਣ ਦੇ ਅਕਾਲੀਆਂ ਦੇ ਬਿਆਨ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਘੁੱਗੀ ਨੇ ਚੁਟਕੀ ਲਈ ਹੈ। ਘੁੱਗੀ ਨੇ ਕਿਹਾ ਹੈ ਕਿ ਅਕਾਲੀਆਂ ਕੋਲ ਗੁਰਦੁਆਰਿਆਂ ਦਾ ਬਹੁਤ ਖੰਡ ਘਿਓ ਜਮ੍ਹਾ ਪਿਆ ਹੈ, ਜੇ ਵੰਡ ਵੀ ਦੇਣ ਤਾਂ ਕੋਈ ਵੱਡੀ ਗੱਲ ਨਹੀਂ ਹੈ। ਗੁਰਪ੍ਰੀਤ ਐੱਨ. ਆਰ. ਆਈ. ਪੰਜਾਬੀਆਂ ਦਾ ਸਵਾਗਤ ਕਰਨ ਲਈ ਅੰਮਿਰਤਸਰ ਪੁੱਜੇ ਹੋਏ ਸਨ।

ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਜਨਤਾ ਨੂੰ ਤਰ੍ਹਾਂ-ਤਰ੍ਹਾਂ ਦੇ ਆਫਰ ਦਿੱਤੇ ਜਾ ਰਹੇ ਹਨ। ਜਿਸ ਦੇ ਚੱਲਦੇ ਅੱਜਕਲ ਅਕਸਰ ਹਰ ਥਾਂ ‘ਤੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਲੋਕਾਂ ਨੂੰ ਸਸਤੇ ਭਾਅ ‘ਤੇ ਦੇਸੀ ਘਿਓ ਤੇ ਖੰਡ ਦੇਣ ਦੀਆਂ ਗੱਲਾਂ ਕਰਦੇ ਸੁਣੇ ਜਾ ਰਹੇ ਹਨ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me