Home / Breaking News / Budget 2017: ਅੱਜ 11 ਵਜੇ ਹੀ ਪੇਸ਼ ਹੋਵੇਗਾ ਬਜਟ

Budget 2017: ਅੱਜ 11 ਵਜੇ ਹੀ ਪੇਸ਼ ਹੋਵੇਗਾ ਬਜਟ

ਨਵੀਂ ਦਿੱਲੀ— ਦੇਸ਼ ਦਾ ਆਮ ਬਜਟ ਅੱਜ 11 ਵਜੇ ਹੀ ਪੇਸ਼ ਹੋਵੇਗਾ ਅਤੇ ਬਜਟ ਪੇਸ਼ ਹੋਣ ਤੋਂ ਬਾਅਦ ਸੰਸਦ ਦੀ ਕਾਰਵਾਈ ਮੁਲਤਵੀ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਅਰੁਣ ਜੇਟਲੀ ਸੰਸਦ ਭਵਨ ਪਹੁੰਚ ਗਏ ਹਨ।
ਵਿੱਤ ਮੰਤਰੀ ਅਰੁਣ ਜੇਤਲੀ ਅੱਜ ਸਾਲ 2017-18 ਦਾ ਆਮ ਬਜਟ ਪੇਸ਼ ਕਰਨਗੇ। ਜੇਤਲੀ ਸਵੇਰੇ 11 ਵਜੇ ਲੋਕ ਸਭਾ ‘ਚ ਬਜਟ ਪੇਸ਼ ਕਰਨਗੇ। ਸੂਤਰਾਂ ਮੁਤਾਬਕ ਅਹਿਮਦ ਦੇ ਦਿਹਾਂਤ ਦੇ ਬਾਵਜੂਦ ਸਰਕਾਰ ਅੱਜ ਹੀ ਆਪਣਾ ਬਜਟ ਪੇਸ਼ ਕਰੇਗੀ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਰਾਤ 2 ਵਜੇ ਬਜਟ ਪ੍ਰਿੰਟ ਹੋ ਗਿਆ ਹੈ ਅਤੇ ਜੇਕਰ ਬਜਟ ਪੇਸ਼ ਨਹੀਂ ਹੋਇਆ ਤਾਂ 24 ਘੰਟੇ ਸਟਾਫ ਨੂੰ ਹੋਰ ਉਡੀਕ ਕਰਨੀ ਪਵੇਗੀ, ਅਜਿਹੇ ‘ਚ ਬਜਟ ਲੀਕ ਹੋ ਸਕਦਾ ਹੈ।

About admin

Check Also

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ...

Leave a Reply

Your email address will not be published. Required fields are marked *