Home / Entertainment / Bollywood / ਆਮਿਰ ਖਾਨ ਬਣੇ ਸਰਦਾਰ, ਲੁੱਕ ਵਾਇਰਲ !

ਆਮਿਰ ਖਾਨ ਬਣੇ ਸਰਦਾਰ, ਲੁੱਕ ਵਾਇਰਲ !

ਮੁੰਬਈ: ਬਾਲੀਵੁੱਡ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਲਈ ਆਮਿਰ ਖਾਨ ਦੀ ਨਵੀਂ ਲੁੱਕ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਆਮਿਰ ਖਾਨ ਇੱਕ ਸਰਦਾਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੱਗ ਬੰਨ੍ਹੀ ਹੈ ਤੇ ਦਾੜੀ ਵੀ ਰੱਖੀ ਹੋਈ ਹੈ।

ਆਮਿਰ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਹੈ। ਇਸ ਫਿਲਮ ਵਿੱਚ ਬਿੱਗ ਬੀ ਵੀ ਆਮਿਰ ਨਾਲ ਕੰਮ ਕਰਨ ਵਾਲੇ ਹਨ। ਹਾਲਾਂਕਿ ਇਸ ਫਿਲਮ ਦੀ ਕਹਾਣੀ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ।

ਆਮਿਰ ਖਾਨ ਦੀ ਫਿਲਮ ‘ਦੰਗਲ’ ਅਜੇ ਵੀ ਸਿਨੇਮਾ ਘਰਾਂ ਵਿੱਚ ਲੱਗੀ ਹੋਈ ਹੈ। ਉਮੀਦ ਹੈ ਇਸ ਵਾਰ ਵੀ ਆਮਿਰ ਦਰਸ਼ਕਾਂ ਲਈ ਕੁਝ ਵਧੀਆ ਲੈ ਕੇ ਆਉਣਗੇ।

About admin

Check Also

ਔਰਤਾਂ ਇਹ ਖ਼ਬਰ ਜ਼ਰੂਰ ਪੜ੍ਹਨ

ਸ਼ਨੀਵਾਰ ਨੂੰ ਜੀਐਸਟੀ ਕੋਂਸਲ ਦੀ 28ਵੀਂ ਬੈਠਕ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ...

Leave a Reply

Your email address will not be published. Required fields are marked *

My Chatbot
Powered by Replace Me