Breaking News
Home / Entertainment / Bollywood / ‘ਬਾਹੂਬਲੀ 2’ ਵਿੱਚ ਸ਼ਾਹਰੁਖ ?

‘ਬਾਹੂਬਲੀ 2’ ਵਿੱਚ ਸ਼ਾਹਰੁਖ ?

ਮੁੰਬਈ: ਬਾਲੀਵੁੱਡ ਸੂਪਰਸਟਾਰ ਸ਼ਾਹਰੁਖ ਖਾਨ ਦੇ ਫੈਨਜ਼ ਲਈ ਜ਼ਬਰਦਸਤ ਖਬਰ ਹੈ। ਉਹ ਇਹ ਕਿ ਬਲੌਕਬਸਟਰ ਫਿਲਮ ‘ਬਾਹੂਬਲੀ 2’ ਵਿੱਚ ਸ਼ਾਹਰੁਖ ਖਾਨ ਇੱਕ ਕੈਮੀਓ ਕਰਨਗੇ। ਇੱਕ ਵੈੱਬਸਾਈਟ ਮੁਤਾਬਕ ਸ਼ਾਹਰੁਖ ਵੀ ਇਸ ਫਿਲਮ ਦਾ ਹਿੱਸਾ ਹੋਣਗੇ ਜਿਸ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਹੈ।

‘ਰਈਸ’ ਸ਼ਾਹਰੁਖ ਜੋ ਆਪਣੀ ਫਿਲਮ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ, ਹੋਰ ਵੀ ਕਈ ਫਿਲਮਾਂ ਵਿੱਚ ਗੈਸਟ ਅਪੀਅਰੈਂਸ ਦੇ ਚੁੱਕੇ ਹਨ। ਖਬਰ ਹੈ ਕਿ ਉਹ ਸਲਮਾਨ ਖਾਨ ਦੀ ‘ਟਿਊਬਲਾਈਟ’ ਵਿੱਚ ਵੀ ਨਜ਼ਰ ਆਉਣਗੇ।

ਇਹ ਵੇਖਣਾ ਬੇਹੱਦ ਦਿਲਚਸਪ ਹੋਏਗਾ ਕਿ ਸ਼ਾਹਰੁਖ ਕਿਵੇਂ ਇਸ ਸੂਪਰ ਡੂਪਰ ਹਿੱਟ ਫਿਲਮ ਵਿੱਚ ਫਿੱਟ ਹੋਣਗੇ

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me