Breaking News
Home / Breaking News / ਵੀਜ਼ਾ ਵਿਵਾਦ ਲਈ ਅਮਰੀਕੇ ਨੇ ਮੰਗੇ 60 ਦਿਨ
donald-trump-us-congress_650x400_61488339305-580x395

ਵੀਜ਼ਾ ਵਿਵਾਦ ਲਈ ਅਮਰੀਕੇ ਨੇ ਮੰਗੇ 60 ਦਿਨ

ਵਾਸ਼ਿੰਗਟਨ: H-1B ਵੀਜ਼ੇ ‘ਤੇ ਅਮਰੀਕਾ ਵਿੱਚ ਕੰਮ ਕਰਨ ਵਾਲਿਆਂ ਦੇ ਜੀਵਨ ਸਾਥੀ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਆਗਿਆ ਦੇ ਮਾਮਲੇ ਨੂੰ ਸੁਲਝਾਉਣ ਲਈ ਟਰੰਪ ਪ੍ਰਸ਼ਾਸਨ ਨੇ ਅਦਾਲਤ ਤੋਂ 60 ਦਿਨਾਂ ਦਾ ਸਮਾਂ ਮੰਗਿਆ ਹੈ।

ਟਰੰਪ ਪ੍ਰਸ਼ਾਸਨ ਨੇ ਉਬਾਮਾ ਸਰਕਾਰ ਵੱਲੋਂ ਵਰਕ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਕੰਮ ਕਰਨ ਦੀ ਇਜ਼ਾਜਤ ਬਾਰੇ ਲਏ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।

ਓਬਾਮਾ ਸਰਕਾਰ ਦੇ ਉਸ ਫੈਸਲੇ ਦਾ ਪ੍ਰਵਾਸੀਆਂ ਨੇ ਜ਼ੋਰਦਾਰ ਸੁਆਗਤ ਕੀਤਾ ਸੀ ਜਦੋਂ ਓਬਾਮਾ ਨੇ ਵਰਕ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਅਮਰੀਕਾ ਵਿੱਚ ਕੰਮ ਕਰਨ ਦੀ ਇਜ਼ਾਜਤ ਦਾ ਫੈਸਲਾ ਸੁਣਾਇਆ ਸੀ। ਟਰੰਪ ਪ੍ਰਸ਼ਾਸ਼ਨ ਦੀ ਚੁਣੌਤੀ ਤੋਂ ਬਾਅਦ ਹੁਣ ਭਾਰਤੀਆਂ ਸਮੇਤ ਕਈ ਹੋਰ ਦੇਸ਼ਾਂ ਤੋਂ ਅਮਰੀਕਾ ਵਿੱਚ ਵਰਕ ਵੀਜ਼ੇ ‘ਤੇ ਗਏ ਜੋੜਿਆਂ ਵਿੱਚ ਨਿਰਾਸ਼ਾ ਦਾ ਆਲਮ ਹੈ।

About admin

Check Also

mar26v95894-580x395

ਬੀਜੇਪੀ ਦੀ ਧਮਕੀ: ‘ਜਿਹੜੇ ਗਾਂ ਨੂੰ ਮਾਂ ਨਹੀਂ ਕਹਿਣਗੇ, ਉਨ੍ਹਾਂ ਦਾ ਹੋਏਗਾ ਕਤਲ’

ਮਜ਼ੱਫਰਨਗਰ: “ਮੈਂ ਵਾਅਦਾ ਕਰਦਾ ਹਾਂ ਕਿ ਜਿਹੜਾ ਵਿਅਕਤੀ ‘ਬੰਦੇ ਮਾਤਰਮ’ ਨਹੀਂ ਕਹੇਗਾ, ਮੈਂ ਉਸ ਦੇ ...

Leave a Reply

Your email address will not be published. Required fields are marked *