Home / Breaking News / ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਮੁਲਾਜ਼ਮਾਂ ਨੂੰ ਘਰ ਬੈਠੇ ਕੰਮ ਕਰਨ ਦੀ ਮਿਲੀ ਸਹੂਲਤ
wfh-580x395

ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਮੁਲਾਜ਼ਮਾਂ ਨੂੰ ਘਰ ਬੈਠੇ ਕੰਮ ਕਰਨ ਦੀ ਮਿਲੀ ਸਹੂਲਤ

ਮੁੰਬਈ : ਦੇਸ਼ ਦੇ ਸਭ ਤੋਂ ਭਾਰਤੀ ਸਟੇਟ ਬੈਂਕ (ਐੱਸਬੀਆਈ) ਨੇ ਆਪਣੇ ਮੁਲਾਜ਼ਮਾਂ ਲਈ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਠਇਸ ਨਾਲ ਬੈਂਕ ਦੇ ਮੁਲਾਜ਼ਮ ਆਪਣੇ ਘਰ ਤੋਂ ਕੰਮ (ਵਰਕ ਫਰਾਮ ਹੋਮ) ਕਰ ਸਕਦੇ ਹਨ।

ਬੈਂਕ ਦੇ ਡਾਇਰੈਕਟਰ ਮੰਡਲ ਨੇ ਹਾਲ ‘ਚ ਆਪਣੇ ਮੁਲਾਜ਼ਮਾਂ ਲਈ ਵਰਕ ਫਰਾਮ ਹੋਮ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਰਾਹੀਂ ਬੈਂਕ ਦੇ ਮੁਲਾਜ਼ਮ ਮੋਬਾਈਲ ਉਪਕਰਨਾਂ ਰਾਹੀਂ ਘਰ ਤੋਂ ਕੰਮ ਕਰ ਸਕਦੇ ਹਨ ਜਿਸ ਨਾਲ ਕਿਸੇ ਫੌਰੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ।

ਬੈਂਕ ਨੇ ਬਿਆਨ ‘ਚ ਕਿਹਾ ਕਿ ਉਹ ਮੋਬਾਈਲ ਕੰਪਿਊਟਿੰਗ ਤਕਨੀਕ ਦੀ ਵਰਤੋਂ ਕਰੇਗਾ ਅਤੇ ਉਸ ਦਾ ਸਾਰੇ ਉਪਕਰਨਾਂ ‘ਤੇ ਕਾਬੂ ਰਹੇਗਾ ਜਿਸ ਨਾਲ ਮੋਬਾਈਲ ਉਪਕਰਨਾਂ ‘ਤੇ ਡਾਟਾ ਅਤੇ ਐਪਲੀਕੇਸ਼ਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਉਨ੍ਹਾਂ ਦਾ ਪ੍ਰਬੰਧਨ ਕੀਤਾ ਜਾ ਸਕੇ।

About admin

Check Also

AIR Indian Flight

Follow UP, Uttarkhand and Delhi: PM to people in HP

Follow UP, Uttarkhand and Delhi: PM to people in HP   Shimla, Apr 27:–  Prime ...

Leave a Reply

Your email address will not be published. Required fields are marked *