Home / Delhi / ਬੈਂਕ ਤੋਂ ਨਕਦ ਨਿਕਾਸੀ ਦੀ ਸ਼ਰਤ ਖ਼ਤਮ

ਬੈਂਕ ਤੋਂ ਨਕਦ ਨਿਕਾਸੀ ਦੀ ਸ਼ਰਤ ਖ਼ਤਮ

ਨਵੀਂ ਦਿੱਲੀ : ਆਰ.ਬੀ.ਆਈ.ਨੇ ਹੋਲੀ ਦੀ ਵਧਾਈ ਦਿੰਦਿਆਂ ਦੇਸ਼ ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਹੈ। ਅੱਜ ਤੋਂ ਲੋਕ ਬੱਚਤ ਖਾਤਿਆਂ ‘ਚੋਂ ਆਪਣੀ ਮਰਜ਼ੀ ਨਾਲ ਪੈਸੇ ਕਢਵਾ ਸਕਦੇ ਹਨ। ਰਿਜ਼ਰਵ ਬੈਂਕ ਨੇ ਅੱਜ ਤੋਂ ਬੱਚਤ ਖਾਤਿਆਂ ‘ਚੋਂ ਪੈਸੇ ਕਢਵਾਉਣ ਦੀ ਹੱਦ ਖ਼ਤਮ ਕਰ ਦਿੱਤੀ ਹੈ। ਹੁਣ ਤੱਕ ਕੈਸ਼ ਬੈਂਕ ਤੋਂ ਕੈਸ਼ ਕਢਵਾਉਣ ਦੀ ਲਿਮਟ 50 ਹਜ਼ਾਰ ਰੁਪਏ ਸੀ, ਜਿਸ ਨੂੰ ਹੁਣ ਖ਼ਤਮ ਕਰ ਦਿੱਤਾ ਗਿਆ ਹੈ।

8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਸਰਕਾਰ ਨੇ ਏਟੀਐਮ ਤੋਂ ਰੋਜ਼ਾਨਾ ਕੈਸ਼ ਕਢਵਾਉਣ ਦੀ ਲਿਮਟ ਤੈਅ ਕੀਤੀ ਸੀ। ਜਿਸ ਨੂੰ ਪਹਿਲਾਂ 2 ਹਜ਼ਾਰ ਅਤੇ ਕੁਝ ਦੇਰ ਬਾਅਦ 2500 ਰੁਪਏ ਕੀਤਾ ਗਿਆ ਸੀ।

16 ਜਨਵਰੀ ਨੂੰ ਆਰਬੀਆਈ ਨੇ ਵੱਡਾ ਐਲਾਨ ਕੀਤਾ ਅਤੇ ਏਟੀਐਮ ਤੋਂ ਇੱਕ ਦਿਨ ਵਿੱਚ ਪੈਸੇ ਕਢਵਾਉਣ ਦੀ ਲਿਮਟ 4500 ਤੋਂ 10 ਹਜ਼ਾਰ ਕਰ ਦਿੱਤਾ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me