Breaking News
Home / Delhi / ਪੰਜਾਬ ਦੇ ਮਸਲਿਆਂ ‘ਤੇ ਬੀਜੇਪੀ ਦੀ ਇੱਕ ਵਾਰ ਫਿਰ ਦੋਗਲੀ ਨੀਤੀ ਸਾਹਮਣੇ ਆਈ

ਪੰਜਾਬ ਦੇ ਮਸਲਿਆਂ ‘ਤੇ ਬੀਜੇਪੀ ਦੀ ਇੱਕ ਵਾਰ ਫਿਰ ਦੋਗਲੀ ਨੀਤੀ ਸਾਹਮਣੇ ਆਈ

  • ਪੰਜਾਬ ਦੇ ਮਸਲਿਆਂ ‘ਤੇ ਬੀਜੇਪੀ ਦੀ ਇੱਕ ਵਾਰ ਫਿਰ ਦੋਗਲੀ ਨੀਤੀ ਸਾਹਮਣੇ ਆਈ

ਪੰਜਾਬ -21-05-17 ਦੇ ਮਸਲਿਆਂ ‘ਤੇ ਬੀਜੇਪੀ ਦੀ ਇੱਕ ਵਾਰ ਫਿਰ ਦੋਗਲੀ ਨੀਤੀ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਚੰਡੀਗੜ੍ਹ ਪੁੱਜੇ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਚੰਡੀਗੜ੍ਹ ਦੇ ਮੁੱਦੇ ‘ਤੇ ਮੂੰਹ ਖੋਲ੍ਹਣ ਲਈ ਤਿਆਰ ਹੀ ਨਹੀਂ ਹੋਏ। ਪੱਤਰਕਾਰਾਂ ਨੇ ਉਨ੍ਹਾਂ ਨੂੰ ਵਾਰ-ਵਾਰ ਪੁੱਛਿਆ ਗਿਆ ਕਿ ਚੰਡੀਗੜ੍ਹ ‘ਤੇ ਪੰਜਾਬ ਦੇ ਦਾਅਵੇ ‘ਤੇ ਆਪਣਾ ਸਟੈਂਡ ਸਪਸ਼ਟ ਕਰਵ ਪਰ ਉਹ ਸਵਾਲ ਨੂੰ ਹੀ ਟਾਲ ਗਏ।

ਦਰਅਸਲ ਪੱਤਰਕਾਰਾਂ ਨੇ ਸ਼ਾਹ ਨੂੰ ਪੁੱਛਿਆ ਕਿ ਭਾਜਪਾ ਦੀਆਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਇਕਾਈਆਂ ਚੰਡੀਗੜ੍ਹ ’ਤੇ ਆਪੋ-ਆਪਣਾ ਹੱਕ ਹੋਣ ਦੇ ਦਾਅਵੇ ਕਰ ਰਹੀਆਂ ਹਨ। ਇਹ ਸਵਾਲ ਸੁਣਦਿਆਂ ਸ਼ਾਹ ਨੇ ਗੋਲਮੋਲ ਜਵਾਬ ਦੇ ਕੇ ਪੱਲਾ ਝਾੜ ਲਿਆ। ਚੰਡੀਗਰ੍ਹ ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਹੈ। ਇਸ ਲਈ ਪੰਜਾਬ ਹਮੇਸ਼ਾਂ ਚੰਡੀਗੜ੍ਹ ‘ਤੇ ਆਪਣਾ ਹੱਕ ਜਤਾਉਂਦਾ ਆ ਰਿਹਾ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me