Home / Breaking News / ਅੱਜ ਐਲਾਨਿਆ ਜਾਵੇਗਾ ਸੀ.ਬੀ.ਐਸ.ਸੀ. 10ਵੀਂ ਦਾ ਨਤੀਜਾ

ਅੱਜ ਐਲਾਨਿਆ ਜਾਵੇਗਾ ਸੀ.ਬੀ.ਐਸ.ਸੀ. 10ਵੀਂ ਦਾ ਨਤੀਜਾ

  • ਅੱਜ ਐਲਾਨਿਆ ਜਾਵੇਗਾ ਸੀ.ਬੀ.ਐਸ.ਸੀ. 10ਵੀਂ ਦਾ ਨਤੀਜਾ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ(ਸੀ.ਬੀ.ਐਸ.ਈ.) ਤੋਂ ਮਿਲੀ ਜਾਣਕਾਰੀ ਅਨੁਸਾਰ 10ਵੀਂ ਦੇ ਨਤੀਜੇ ਦਾ ਐਲਾਨ ਹੋ ਸਕਦਾ ਹੈ।ਇਸ ਤੋਂ ਪਹਿਲਾਂ ਵੀ ‘ਸੀ.ਬੀ.ਐਸ.ਈ.’ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਨਤੀਜਾ ਜੂਨ ਦੇ ਪਹਿਲੇ ਹਫਤੇ ਐਲਾਨਿਆਂ ਜਾ ਸਕਦਾ ਹੈ। ਇਸ ਬਾਰੇ ਇਕ ਦਿਨ ਪਹਿਲਾਂ ਸੂਚਨਾ ਦੇਣ ਬਾਰੇ ਵੀ ਕਿਹਾ ਗਿਆ ਸੀ।ਨਤੀਜਾ ਐਲਾਨੇ ਜਾਣ ‘ਤੇ ਇਨ੍ਹਾਂ ਵੈਬਸਾਇਟਸ ‘ਤੇ ਚੈੱਕ ਕਰ ਸਕਦੇ ਹੋ।

About admin

Check Also

ਨਵੇਂ ਸਾਲ ਤੇ ਵਿਆਹਾਂ ‘ਚ ਨਹੀਂ ਚੱਲਣਗੇ ਪਟਾਕੇ

ਹਰਿਆਣਾ ਦੇ ਐੱਨ. ਸੀ. ਆਰ. ਖੇਤਰ ਨੂੰ ਛੱਡ ਕੇ ਪੂਰੇ ਹਰਿਆਣਾ-ਪੰਜਾਬ ਅਤੇ ਚੰਡੀਗੜ੍ਹ ‘ਚ ਵਿਆਹ ...

Leave a Reply

Your email address will not be published. Required fields are marked *