Home / Breaking News / ਸੀਬੀਐੱਸਈ ਨੇ ਨਵਾਂ ਕਦਮ ਚੁੱਕਿਆ ਸਕੂਲਾਂ ‘ਚ ਨਾਜਾਇਜ਼ ਫੀਸਾਂ ਬਾਰੇ

ਸੀਬੀਐੱਸਈ ਨੇ ਨਵਾਂ ਕਦਮ ਚੁੱਕਿਆ ਸਕੂਲਾਂ ‘ਚ ਨਾਜਾਇਜ਼ ਫੀਸਾਂ ਬਾਰੇ

  • ਸੀਬੀਐੱਸਈ ਨੇ ਨਵਾਂ ਕਦਮ ਚੁੱਕਿਆ ਸਕੂਲਾਂ ‘ਚ ਨਾਜਾਇਜ਼ ਫੀਸਾਂ ਬਾਰੇ

ਪ੍ਰਾਈਵੇਟ -03-06-17 ਸਕੂਲਾਂ ਵੱਲੋਂ ਵਸੂਲੀਆਂ ਜਾਂਦੀਆਂ ਕਥਿਤ ਨਾਜਾਇਜ਼ ਫੀਸਾਂ ਤੇ ਮਾਪਿਆਂ ਦੇ ਕਰਾਏ ਜਾਂਦੇ ਹੋਰ ਵਾਧੂ ਖ਼ਰਚਿਆਂ ’ਤੇ ਨੱਥ ਪਾਉਣ ਲਈ ਸੀਬੀਐੱਸਈ ਨੇ ਨਵਾਂ ਕਦਮ ਚੁੱਕਿਆ ਹੈ। ਸੀਬੀਐੱਸਈ ਨੇ ਸਕੂਲਾਂ ਤੋਂ ਫੀਸ ਢਾਂਚੇ ਤੇ ਪਿਛਲੇ ਸਾਲਾਂ ਵਿੱਚ ਫੀਸਾਂ ’ਚ ਕੀਤੇ ਵਾਧੇ ਬਾਰੇ ਜਾਣਕਾਰੀ ਮੰਗੀ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ ਸੀਬੀਐੱਸਈ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਵਰਦੀਆਂ ਅਤੇ ਕਿਤਾਬਾਂ ਦੇ ਨਾਂਅ ’ਤੇ ਮਾਪਿਆਂ ਦੀ ਕੀਤੀ ਜਾਂਦੀ ਵਿੱਤੀ ਲੁੱਟ ਖ਼ਿਲਾਫ਼ ਤਾੜਨਾ ਕੀਤੀ ਗਈ ਹੈ।

ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਾਰ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਕੂਲਾਂ ਨੂੰ ਨਾਜਾਇਜ਼ ਫੀਸਾਂ ਵਸੂਲਣ ਤੋਂ ਵਰਜਿਆ ਹੈ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਨਾਜਾਇਜ਼ ਫੀਸਾਂ ਨਾ ਵਸੂਲਣ ਤੇ ਨਾ ਹੀ ਕੋਈ ਵਾਧੂ ਖ਼ਰਚੇ ਮਾਪਿਆਂ ਨੂੰ ਪਾਉਣ। ਉਨ੍ਹਾਂ ਦੱਸਿਆ ਕਿ ਸਕੂਲਾਂ ਤੋਂ ਫੀਸ ਢਾਂਚੇ ਤੇ ਫੀਸਾਂ ਵਿੱਚ ਕੀਤੇ ਵਾਧੇ ਦਾ ਡੇਟਾ ਮੰਗਿਆ ਹੈ। ਬਹੁਤੇ ਸਕੂਲਾਂ ਨੇ ਇਹ ਬਿਓਰਾ ਭੇਜ ਦਿੱਤਾ ਹੈ ਤੇ ਇਸ ਨੂੰ ਘੋਖਿਆ ਜਾ ਰਿਹਾ ਹੈ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *