Home / Entertainment / Bollywood / ਸਲਮਾਨ ਨੂੰ ਰਿਐਲਿਟੀ ਸ਼ੋਅ ‘ਦਸ ਕਾ ਦਮ’ ‘ਚੋਂ ਅਕਸ਼ੇ ਨੇ ਰਿਪਲੇਸ ਕਰ ਦਿੱਤਾ

ਸਲਮਾਨ ਨੂੰ ਰਿਐਲਿਟੀ ਸ਼ੋਅ ‘ਦਸ ਕਾ ਦਮ’ ‘ਚੋਂ ਅਕਸ਼ੇ ਨੇ ਰਿਪਲੇਸ ਕਰ ਦਿੱਤਾ

  • ਸਲਮਾਨ ਨੂੰ ਰਿਐਲਿਟੀ ਸ਼ੋਅ ‘ਦਸ ਕਾ ਦਮ’ ‘ਚੋਂ ਅਕਸ਼ੇ ਨੇ ਰਿਪਲੇਸ ਕਰ ਦਿੱਤਾ

ਅਕਸ਼ੇ ਕੁਮਾਰ -10-06-17 ਤੇ ਸਲਮਾਨ ਖਾਨ ਵਧੀਆ ਦੋਸਤ ਹਨ ਪਰ ਖਬਰਾਂ ਹਨ ਕਿ ਸਲਮਾਨ ਨੂੰ ਰਿਐਲਿਟੀ ਸ਼ੋਅ ‘ਦਸ ਕਾ ਦਮ’ ‘ਚੋਂ ਅਕਸ਼ੇ ਨੇ ਰਿਪਲੇਸ ਕਰ ਦਿੱਤਾ ਹੈ। ਹੁਣ ਇਸ ਸ਼ੋਅ ਨੂੰ ਅਕਸ਼ੇ ਹੋਸਟ ਕਰਨਗੇ।

ਸਲਮਾਨ ਇੱਕ ਵਧੀਆ ਹੋਸਟ ਹਨ ਤੇ ਬਿੱਗ ਬਾਸ ਤੋਂ ਲੈ ਕੇ ਨਵੇਂ ਸ਼ੋਅ ‘ਦ ਫਾਰਮ’ ਨੂੰ ਹੋਸਟ ਕਰਨ ਦਾ ਤਜਰਬਾ ਰੱਖਦੇ ਹਨ। ਦੂਜੇ ਪਾਸੇ ਅਕਸ਼ੇ ਵੀ ‘ਖਤਰੋਂ ਕੇ ਖਿਲਾੜੀ’ ਵਰਗੇ ਰਿਐਲਿਟੀ ਸ਼ੋਅ ਹੋਸਟ ਕਰ ਚੁੱਕੇ ਹਨ।

About admin

Check Also

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਦੌਰੇ ‘ਤੇ ਪੁੱਜੇ ਭਾਰਤ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਆਗਰਾ ‘ਚ ਤਾਜ ਮਹਿਲ ਦਾ ਦੀਦਾਰ ਕਰਨ ...

Leave a Reply

Your email address will not be published. Required fields are marked *