Home / Breaking News / ਕੈਪਟਨ ਵਲੋਂ ਲੰਦਨ ਚੋਣਾਂ ‘ਚ ਜਿੱਤੇ ਪੰਜਾਬੀਆਂ ਨੂੰ ਵਧਾਈ

ਕੈਪਟਨ ਵਲੋਂ ਲੰਦਨ ਚੋਣਾਂ ‘ਚ ਜਿੱਤੇ ਪੰਜਾਬੀਆਂ ਨੂੰ ਵਧਾਈ

  • ਕੈਪਟਨ ਵਲੋਂ ਲੰਦਨ ਚੋਣਾਂ ‘ਚ ਜਿੱਤੇ ਪੰਜਾਬੀਆਂ ਨੂੰ ਵਧਾਈ

ਮੁੱਖ ਮੰਤਰੀ-12-06-17  ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਮੂਲ ਦੇ ਚਾਰ ਅਤੇ ਭਾਰਤੀ ਮੂਲ ਦੇ ਅੱਠ ਹੋਰ ਉਮੀਦਵਾਰਾਂ ਦੇ ਬਰਤਾਨੀਆ ਦੇ ਹਾਊਸ ਆਫ਼ ਕਾਮਨਜ਼ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ। ਇਸ ਜਿੱਤ ਨੂੰ ਨਵੇਂ ਯੁੱਗ ਦਾ ਪਹੁ-ਫੁਟਾਲਾ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਨਵੀਂ ਸਫ਼ਲ ਕਹਾਣੀ ਦੀ ਇਬਾਰਤ ਲਿਖੀ ਹੈ।ਹੈ। ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟ ਕੀਤਾ ਕਿ ਨਵੇਂ ਚੁਣੇ ਚਾਰ ਪੰਜਾਬੀ ਐਮ.ਪੀ ਇੰਗਲੈਂਡ ਸਣੇ ਅਪਣੇ ਜੱਦੀ ਸੂਬੇ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *