Breaking News
Home / Breaking News / ਕੀਪੀਐੱਸ ਗਿੱਲ ਨੂੰ ਅਕਾਲੀ ਦਲ ਨਹੀਂ ਦੇਵੇਗਾ ਸ਼ਰਧਾਂਜਲੀ

ਕੀਪੀਐੱਸ ਗਿੱਲ ਨੂੰ ਅਕਾਲੀ ਦਲ ਨਹੀਂ ਦੇਵੇਗਾ ਸ਼ਰਧਾਂਜਲੀ

  • ਕੀਪੀਐੱਸ ਗਿੱਲ ਨੂੰ ਅਕਾਲੀ ਦਲ ਨਹੀਂ ਦੇਵੇਗਾ ਸ਼ਰਧਾਂਜਲੀ

ਅਕਾਲੀ ਦਲ-14-06-17  ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਫ਼ੈਸਲਾ ਕੀਤਾ ਕਿ ਸਦਨ ਵਿਚ ਸਾਬਕਾ ਡੀਜੀਪੀ ਕੈਪੀਐਲ ਗਿੱਲ ਨੂੰ ਕੋਈ ਸ਼ਰਧਾਂਜਲੀ ਨਾ ਦਿਤੀ ਜਾਵੇ। ਇਸ ਗੱਲ ਨੂੰ ਲੈ ਕੇ ਵਿਧਾਨ ਸਭਾ ਦੇ ਸਪੀਕਰ ਅਤੇ ਮੁੱਖ ਮੰਤਰੀ ਤਕ ਪਹੁੰਚ ਕਰਨ ਦਾ ਇਹ ਫ਼ੈਸਲਾ ਕੀਤਾ ਹੈ। ਅਕਾਲੀ ਦਲ ਵਿਧਾਇਕ ਪਾਰਟੀ ਦਾ ਆਗੂ ਇਸ ਸਬੰਧ ਵਿਚ ਸਪੀਕਰ ਅਤੇ ਮੁੱਖ ਮੰਤਰੀ ਨੂੰ ਲਿਖੇਗਾ ਅਤੇ ਸਪੀਕਰ ਨੂੰ ਗਿੱਲ ਦਾ ਨਾਂ ਸ਼ਰਧਾਂਜਲੀਆਂ ਵਾਲੀ ਸੂਚੀ ਤੋਂ ਹਟਾਉਣ ਲਈ ਕਿਹਾ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ਿਕਰ ਕੀਤਾ ਕਿ ਗਿੱਲ ਨੇ ਡੀਜੀਪੀ ਦੇ ਕਾਰਜਕਾਲ ਦੌਰਾਨ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀਆਂ ਬਹੁਤ ਸਾਰੀਆਂ ਉਲੰਘਣਾਵਾਂ ਕੀਤੀਆਂ ਸਨ।ਅਕਾਲੀ ਵਿਧਾਇਕ, ਕੇਪੀਐਸ ਗਿੱਲ ਦਾ ਨਾਮ ਅਤੇ ਯੋਗਦਾਨ ਬਾਰੇ ਪੜ੍ਹੇ ਜਾਣ ‘ਤੇ ਸਦਨ ‘ਚੋਂ ਉਠ ਕੇ ਚਲੇ ਜਾਣਗੇ।

About admin

Check Also

ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ਦਿਹਾਂਤ

        ਬਾਲੀਵੁੱਡ ਫਿਲਮਾਂ ਤੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਰੀਤਾ ਕੋਇਰਾਲ ਦਾ ...

Leave a Reply

Your email address will not be published. Required fields are marked *