Breaking News
Home / Featured / ਵਿਧਾਨ ਸਭਾ ਨਹੀਂ ਜਾਣਗੇ ਵੱਡੇ ਬਾਦਲ

ਵਿਧਾਨ ਸਭਾ ਨਹੀਂ ਜਾਣਗੇ ਵੱਡੇ ਬਾਦਲ

  • ਵਿਧਾਨ ਸਭਾ ਨਹੀਂ ਜਾਣਗੇ ਵੱਡੇ ਬਾਦਲ

ਪੰਜਾਬ -14-06-17 ਦੇ ਸਾਬਕਾ ਮੁੱਖ ਮੰਤਰੀ ਤੇ ਸ਼ੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਿੲਸ ਵਾਰ ਦੇ ਬਜਟ ਸੈਸ਼ਨ ਚ’ ਵੀ ਹਿੱਸਾ ਨਹੀਂ ਲੈਣਗੇ। ਚੰਡੀਗੜ ਵਿਖੇ ਸ਼ੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਤੋਂ ਪੱਤਰਕਾਰਾਂ ਵੱਲੋਂ ਬੱਜਟ ਸੈਸ਼ਨ ਚ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਵੱਡੇ ਬਾਦਲ ਨੇ ਕਿਹਾ ਕਿ ਉਨਾਂ ਦੀ ਸਿਹਤ ਠੀਕ ਨਹੀਂ ਹੈ ਜਿਸ ਕਰਕੇ ਉਹ ਸ਼ਾਇਦ ਿੲਸ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲੈ ਪਾਉਣਗੇ। ਵੱਡੇ ਬਾਦਲ ਨੇ ਿੲਸ ਮੌਕੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਤੇ ਉਹ ਬਾਕੀ ਮੁੱਦਿਆਂ ਤੇ ਵੀ ਵਾਰ ਵਾਰ ਸੁਖਬੀਰ ਨਾਲ ਗੱਲ ਕਰਨ ਦੀ ਸਲਾਹ ਹੀ ਦਿੰਦੇ ਰਹੇ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me