Breaking News
Home / Breaking News / ਹੋਰ ਵਧਿਆ ਬੱਸਾਂ ਦਾ ਕਿਰਾਇਆ

ਹੋਰ ਵਧਿਆ ਬੱਸਾਂ ਦਾ ਕਿਰਾਇਆ

ਹੋਰ ਵਧਿਆ ਬੱਸਾਂ ਦਾ ਕਿਰਾਇਆ

ਸੂਬਾ-18-06-17  ਸਰਕਾਰ ਨੇ ਬੱਸ ਕਿਰਾਇਆਂ ‘ਚ ਤਿੰਨ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਸਾਧਾਰਨ ਬੱਸਾਂ ਦਾ ਕਿਰਾਇਆ 99 ਪੈਸੇ ਤੋਂ ਇੱਕ ਰੁਪਏ ਦੋ ਪੈਸੇ ਪ੍ਰਤੀ ਕਿਲੋਮੀਟਰ ਵਧ ਗਿਆ ਹੈ, ਜੋ ਅੱਜ ਤੋਂ ਲਾਗੂ ਹੋ ਗਿਆ। ਇਸ ਨਾਲ ਜਿਥੇ ਲੋਕਾਂ ‘ਤੇ ਲੱਖਾਂ ਦਾ ਵਿੱਤੀ ਬੋਝ ਪਿਆ ਹੈ, ਉਥੇ ਹੀ ਪੀਆਰਟੀਸੀ ਦੀ ਆਮਦਨ ‘ਚ 2.40 ਲੱਖ ਰੋਜ਼ਾਨਾ ਤੇ 72 ਲੱਖ ਰੁਪਏ ਮਹੀਨੇ ਦਾ ਇਜ਼ਾਫਾ ਹੋਇਆ ਹੈ।

ਪੀਆਰਟੀਸੀ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਕਾਰਪੋਰੇਸ਼ਨ ਦੀਆਂ 1043 ਬੱਸਾਂ ਰੋਜ਼ਾਨਾ ਸਮੀਖਿਆ ਦੌਰਾਨ ਕਿਰਾਏ ਬਾਰੇ ਫੈਸਲਾ ਲਿਆ ਜਾਂਦਾ ਹੈ। ਕਿਰਾਏ ਵਿੱਚ ਕੀਤਾ ਤਾਜ਼ਾ ਵਾਧਾ ਇਸੇ ਕਮੇਟੀ ਵੱਲੋਂ 1 ਜਨਵਰੀ ਤੋਂ 31 ਮਾਰਚ ਤੱਕ ਦੀ ਕੀਤੀ ਸਮੀਖਿਆ ‘ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ ਇੱਕ ਜਨਵਰੀ 2017 ਨੂੰ ਬੱਸ ਕਿਰਾਇਆਂ ਵਿੱਚ 97 ਤੋਂ 99 ਪੈਸੇ ਕਿਲੋਮੀਟਰ ਦਾ ਕੀਤਾ ਗਿਆ ਸੀ। ਉਂਜ ਇਹ ਸਧਾਰਨ ਬੱਸਾਂ ਦਾ ਕਿਰਾਇਆ ਹੈ।

About admin

Check Also

ਹੇਮਕੁੰਟ-1-696x387

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨੇ ਲਵਾਈ ਹਾਜਰੀ

ਜੈਕਾਰਿਆਂ ਦੀ ਗੂੰਜ ‘ਚ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਹੋਈ ਸ਼ੁਰੂ, ਹਜ਼ਾਰਾਂ ਦੀ ਗਿਣਤੀ ‘ਚ ...

Leave a Reply

Your email address will not be published. Required fields are marked *