Home / Entertainment / ਕਿੰਨੇ ਕਮਾਏ ਸੂਪਰ ਸਿੰਘ’ ਨੇ

ਕਿੰਨੇ ਕਮਾਏ ਸੂਪਰ ਸਿੰਘ’ ਨੇ

  • ਕਿੰਨੇ ਕਮਾਏ ਸੂਪਰ ਸਿੰਘ’ ਨੇ

ਦਿਲਜੀਤ ਦੋਸਾਂਝ -19-06-17 ਦੀ ਫਿਲਮ ‘ਸੂਪਰ ਸਿੰਘ’ ਨੇ ਹੁਣ ਤੱਕ 3.85 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 1.80 ਕਰੋੜ ਰੁਪਏ ਤੇ ਦੂਜੇ ਦਿਨ 2.05 ਕਰੋੜ ਰੁਪਏ ਕਮਾਏ ਹਨ। ਕਿਆਸ ਹਨ ਕਿ ਪਹਿਲੇ ਤਿੰਨ ਦਿਨਾਂ ਦੀ ਕੁੱਲ ਕਮਾਈ 5 ਕਰੋੜ ਰੁਪਏ ਤੱਕ ਪਹੁੰਚ ਜਾਏਗੀ।

ਫਿਲਮ ਪਹਿਲੇ ਪੰਜਾਬੀ ਸੂਪਰਹੀਰੋ ਦੀ ਕਹਾਣੀ ‘ਤੇ ਅਧਾਰਿਤ ਹੈ। ਦਿਲਜੀਤ ਦੋਸਾਂਝ ਦੇ ਫੈਨਸ ਫਿਲਮ ਨੂੰ ਵੇਖਣ ਲਈ ਜਾ ਰਹੇ ਹਨ ਹਾਲਾਂਕਿ ਕ੍ਰਿਟਿਕਸ ਨੇ ਬਹੁਤ ਵਧੀਆ ਰਿਸਪੌਂਸ ਨਹੀਂ ਦਿੱਤਾ।

About admin

Check Also

ਲੁਧਿਆਣਾ ਸਿਟੀ ਸੈਂਟਰ ਘੋਟਾਲੇ ਤੇ ਕੀ ਬੋਲੇ ??? ਸਿਮਰਜੀਤ ਸਿੰਘ ਬੈਂਸ

ਲੁਧਿਆਣਾ ‘ਚ ਸਿਟੀ ਸਕੈਨ ਘੋਟਾਲੇ ‘ਚ ਜਦੋਂ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਕੰਵਰਜੀਤ ਸਿੰਘ ...

Leave a Reply

Your email address will not be published. Required fields are marked *

My Chatbot
Powered by Replace Me