Home / Breaking News / ਪਰਮਿੰਦਰ ਢੀਂਡਸਾ – ਕਿਸਾਨਾਂ ਦੇ ਅੱਖੀਂ ਘੱਟਾ ਸਿਰਫ ਕਰਜ਼ਾ ਮੁਆਫੀ

ਪਰਮਿੰਦਰ ਢੀਂਡਸਾ – ਕਿਸਾਨਾਂ ਦੇ ਅੱਖੀਂ ਘੱਟਾ ਸਿਰਫ ਕਰਜ਼ਾ ਮੁਆਫੀ

  • ਪਰਮਿੰਦਰ ਢੀਂਡਸਾ – ਕਿਸਾਨਾਂ ਦੇ ਅੱਖੀਂ ਘੱਟਾ ਸਿਰਫ ਕਰਜ਼ਾ ਮੁਆਫੀ

ਸਾਬਕਾ-20-06-17  ਵਿੱਤ ਮੰਤਰੀ ਪੰਜਾਬ ਅਤੇ ਅਕਾਲੀ ਨੇਤਾ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦਾ ਅੱਜ ਕੀਤਾ ਗਿਆ ਐਲਾਨ ਕੇਵਲ ਕਿਸਾਨਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੋਂ ਉਲਟ ਕੇਵਲ ਸਹਿਕਾਰੀ ਬੈਂਕਾਂ ਨਾਲ ਸਬੰਧਿਤ ਕਰਜ਼ ਹੀ ਮੁਆਫ਼ ਕੀਤਾ ਹੈ, ਉਹ ਵੀ ਛੋਟੇ ਕਿਸਾਨਾਂ ਦਾ।ਢੀਂਡਸਾ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਦਾ ਤਾਂ ਕਰਜ਼ 50 ਹਜ਼ਾਰ ਰੁਪਏ ਹੁੰਦਾ ਹੈ, ਜਦਕਿ ਵੱਡਾ ਕਰਜ਼ ਤਾਂ ਦੂਜੇ ਬੈਂਕਾਂ ਦਾ ਕਿਸਾਨਾਂ ਸਿਰ ਖੜ੍ਹਾ ਹੈ, ਜੋ ਕਿ ਮੁਆਫ਼ ਨਹੀਂ ਕੀਤਾ ਗਿਆ।

About admin

Check Also

‘ਅਮਰੀਕੀ ਨਾਗਰਿਕਤਾ ਹਾਸਲ ਕਰਨ ‘ਚ ਭਾਰਤੀ ਸਭ ਤੋਂ ਅੱਗੇ’

ਇਕ ਅਧਿਐਨ ਵਿਚ ਪਤਾ ਲੱਗਾ ਹੈ ਕਿ 2005 ਤੋਂ 2015 ਦਰਮਿਆਨ ਪ੍ਰਵਾਸੀ ਭਾਰਤੀਆਂ ਨੇ ਅਮਰੀਕੀ ...

Leave a Reply

Your email address will not be published. Required fields are marked *