Breaking News
Home / Featured / ‘ਆਪ’ ਕਾਂਗਰਸ ਨਾਲੋਂ ਵੱਧ ਅਕਾਲੀਆਂ ਦੇ ਖਿਲਾਫ ਹੈ

‘ਆਪ’ ਕਾਂਗਰਸ ਨਾਲੋਂ ਵੱਧ ਅਕਾਲੀਆਂ ਦੇ ਖਿਲਾਫ ਹੈ

  • ‘ਆਪ’ ਕਾਂਗਰਸ ਨਾਲੋਂ ਵੱਧ ਅਕਾਲੀਆਂ ਦੇ ਖਿਲਾਫ ਹੈ

ਪੰਜਾਬ-25-06-17  ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੱਜ ਵੀ ਕਾਂਗਰਸ ਨਾਲੋਂ ਵੱਧ ਅਕਾਲੀਆਂ ਦੇ ਖਿਲਾਫ ਹੈ। ਇਹ ਬਿਆਨ ਫੂਲਕਾ ਨੇ ਉਸ ਵਕਤ ਦਿੱਤਾ ਜਦੋਂ ਉਹ ਬੀਤੇ ਦਿਨੀਂ ਵਿਧਾਨ ਸਭਾ ਵਿੱਚ ਹੋਈ ਦਸਤਾਰ ਬੇਅਦਬੀ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਨ ਲਈ ਅੰਮ੍ਰਿਤਸਰ ਪਹੁੰਚੇ ਹੋਏ ਸਨ। ਪੱਤਰਕਾਰਾਂ ਵੱਲੋਂ ਦਸਤਾਰ ਬੇਅਦਬੀ ਤੋਂ ਬਾਅਦ ਅਕਾਲੀ ਦਲ ਦੀ ਭੂਮਿਕਾ ਬਾਰੇ ਪੁੱਛੇ ਬਿਆਨ ‘ਤੇ ਫੂਲਕਾ ਨੇ ਕਿਹਾ ਕਿ ਅਕਾਲੀ ਲੀਡਰਾਂ ਨੇ ਵਿਧਾਇਕ ਦੀ ਦਸਤਾਰ ਹਸਪਤਾਲ ਪਹੁੰਚਾਉਣ ਲਈ ਜ਼ਰੂਰ ਕਿਹਾ ਸੀ ਪਰ ਆਮ ਆਦਮੀ ਪਾਰਟੀ ਅੱਜ ਵੀ ਕਾਂਗਰਸ ਨਾਲੋਂ ਵੱਧ ਅਕਾਲੀਆਂ ਦੇ ਖਿਲਾਫ ਹੈ।

ਇਸਦਾ ਸਾਫ ਮਤਲਬ ਹੈ ਕਿਜੁਆਇਨ ਕਰਨ ਤੋਂ ਪਹਿਲਾਂ ਸਰਦਾਰ ਫੂਲਕਾ ਦੀ ਵਿਸ਼ਵ ਪੱਧਰ ‘ਤੇ ਪਛਾਣ 1984 ਸਿੱਖ ਨਸਲਕੁਸ਼ੀ ‘ਚ ਮਾਰੇ ਗਏ ਹਜ਼ਾਰਾਂ ਸਿੱਖ ਪੀੜਤਾਂ ਨੂੰ ਇਨਸਾਫ ਦੁਆਉਣ ਵਾਲੇ ਸੁਪਰੀਮ ਕੋਰਟ ਦੇ ਵਕੀਲ ਵਜੋਂ ਸਥਾਪਿਤ ਸੀ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me