Home / Entertainment / Bollywood / ਸੰਦੀਪ ਔਰ ਪਿੰਕੀ ਫਰਾਰ ਵਿੱਚ ਨਜ਼ਰ ਆਉਣਗੇ-ਅਰਜੁਨ-ਪਰੀਨੀਤੀ

ਸੰਦੀਪ ਔਰ ਪਿੰਕੀ ਫਰਾਰ ਵਿੱਚ ਨਜ਼ਰ ਆਉਣਗੇ-ਅਰਜੁਨ-ਪਰੀਨੀਤੀ

  • ਸੰਦੀਪ ਔਰ ਪਿੰਕੀ ਫਰਾਰ ਵਿੱਚ ਨਜ਼ਰ ਆਉਣਗੇ-ਅਰਜੁਨ-ਪਰੀਨੀਤੀ

ਇਸ਼ਕਜ਼ਾਦੇ-05-07-17  ਤੋਂ ਬਾਅਦ ਅਦਾਕਾਰ ਅਰਜੁਨ ਕਪੂਰ ਤੇ ਪਰੀਨੀਤੀ ਚੋਪੜਾ ਮੁੜ ਇਕੱਠਾ ਹੋਏ ਹਨ। ਦੋਵੇਂ ਜਲਦ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਯਸ਼ ਰਾਜ ਤੇ ਨਿਰਦੇਸ਼ਨ ਦਿਬਾਕਰ ਬੈਨਰਜੀ ਕਰਨਗੇ।

ਅਰਜੁਨ ਨੇ ਕਿਹਾ, “ਮੈਂ ਬੇਹੱਦ ਉਤਸ਼ਾਹਿਤ ਹਾਂ, ਦੇਵੋਂ ਪਰੀਨੀਤੀ ਤੇ ਦਿਬਾਕਰ ਨਾਲ ਫਰਾਰ ਹੋਣ ਲਈ ਤਿਆਰ ਹਨ।” ਪਰੀਨੀਤੀ ਨੇ ਵੀ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਦਿਬਾਕਰ ਨਾਲ ਕੰਮ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ, “ਦਿਬਾਕਰ ਦੀਆਂ ਫਿਲਮਾਂ ਮੈਨੂੰ ਬੇਹੱਦ ਪਸੰਦ ਹਨ। ਉਹ ਦਰਸ਼ਕਾਂ ‘ਤੇ ਕਾਫੀ ਪ੍ਰਭਾਵ ਛੱਡਦੀਆਂ ਹਨ। ਮੈਂ ਦਰਸ਼ਕਾਂ ਲਈ ਕੁਝ ਨਵਾਂ ਕਰਨ ਲਈ ਉਤਸ਼ਾਹਿਤ ਹਾਂ।

About admin

Check Also

ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ਕੀਤੇ ਸ਼ੁਰੂ

ਪ੍ਰਧਾਨ ਮੰਤਰੀ ਦੀ ਕਿਸਾਨ-ਭਲਾਈ ਯੋਜਨਾ ਤਹਿਤ ਹੀ ਖੇਤੀਬਾੜੀ ਵਿਕਾਸ ਕੇਂਦਰ ਨੇ ਪੰਜਾਬ ਵਿੱਚ ਪੈਰ ਪਸਾਰਨੇ ...

Leave a Reply

Your email address will not be published. Required fields are marked *