Home / Breaking News / ਰਾਮਨਾਥ ਕੋਵਿੰਦ ਨੂੰ ਅਵਿਨਾਸ਼ ਰਾਏ ਖੰਨਾ ਨੇ ਦਿੱਤੀ ਵਧਾਈ

ਰਾਮਨਾਥ ਕੋਵਿੰਦ ਨੂੰ ਅਵਿਨਾਸ਼ ਰਾਏ ਖੰਨਾ ਨੇ ਦਿੱਤੀ ਵਧਾਈ

  • ਰਾਮਨਾਥ ਕੋਵਿੰਦ ਨੂੰ ਅਵਿਨਾਸ਼ ਰਾਏ ਖੰਨਾ ਨੇ ਦਿੱਤੀ ਵਧਾਈ

ਭਾਰਤੀ -11-07-17 ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਐਨ.ਡੀ.ਏ. ਵੱਲੋਂ ਐਲਾਨੇ ਗਏ ਭਾਰਤ ਦੇ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਅੱਜ ਮਿਲਕੇ ਉਨ੍ਹਾਂ ਦੀ ਜਿੱਤ ਦੀ ਕਾਮਨਾ ਕਰਦੇ ਹੋਏ ਵਧਾਈ ਦਿੱਤੀ। ਦੇਸ਼ ਭਰ ਵਿਚ ਸ਼੍ਰੀ ਰਾਮਨਾਥ ਕੋਵਿੰਦ ਨੂੰ ਮਿਲ ਰਹੇ ਸਮਰਥਨ ਦੇ ਚੱਲਦੇ ਖੰਨਾ ਨੇ ਰਾਮਨਾਥ ਕੋਵਿੰਦ ਨੂੰ ਜਿੱਤ ਦੀ ਵੀ ਪਹਿਲਾਂ ਹੀ ਵਧਾਈ ਦੇ ਦਿੱਤੀ। ਖੰਨਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ, ਦੋ ਵਾਰ ਰਾਜਸਭਾ ਵਿਚ ਮੈਂਬਰ ਅਤੇ ਬਿਹਾਰ ਦੇ ਰਾਜਪਾਲ ਰਹਿ ਚੁੱਕੇ ਰਾਮਨਾਥ ਕੋਵਿੰਦ ਰਾਸ਼ਟਰਪਤੀ ਆਹੁਦੇ ਦੇ ਲਈ ਸਬਤੋਂ ਉਪਯੁਕਤ ਵਿਅਕਤੀ ਸਨ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *