Home / Breaking News / ਟੀਮ ਇੰਡੀਆ ਦੇ ਨਵੇ ਕੋਚ ਬਣੇ ਰਵੀ ਸਾਸ਼ਤਰੀ

ਟੀਮ ਇੰਡੀਆ ਦੇ ਨਵੇ ਕੋਚ ਬਣੇ ਰਵੀ ਸਾਸ਼ਤਰੀ

  • ਟੀਮ ਇੰਡੀਆ ਦੇ ਨਵੇ ਕੋਚ ਬਣੇ ਰਵੀ ਸਾਸ਼ਤਰੀ

ਸਾਬਕਾ -12-07-17 ਆਲ ਰਾਊਂਡਰ ਤੇ ਕ੍ਰਿਕਟ ਟੀਮ ਦੇ ਡਾਇਰੈਕਟਰ ਰਵੀ ਸਾਸ਼ਤਰੀ ਨੂੰ ਭਾਰਤੀ ਕ੍ਰਿਕਟ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਸਾਸ਼ਤਰੀ ਦੀ ਕੋਚ ਵਜੋਂ ਟੀਮ ਨਾਲ ਪਹਿਲੀ ਯਾਤਰਾ ਸ੍ਰੀਲੰਕਾ ਦੌਰੇ ਸਮੇਂ ਹੋਵੇਗੀ। ਇਸ ਤੋਂ ਪਹਿਲਾਂ ਅਨਿਲ ਕੁੰਬਲੇ ਟੀਮ ਦੇ ਕੋਚ ਸਨ। ਦੂਜੇ ਪਾਸੇ ਕ੍ਰਿਕਟ ਬੋਰ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਬੀਸੀਸੀਆਈ ਨੂੰ ਇਸ ਅਹੁਦੇ ਲਈ 10 ਲੋਕਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿੱਚ ਵਰਿੰਦਰ ਸਹਿਵਾਗ ਸਮੇਤ ਕਈ ਚਰਚਿਤ ਚਿਹਰੇ ਸ਼ਾਮਲ ਸਨ। ਸਾਸ਼ਤਰੀ ਦਾ ਇੰਟਰਵਿਊ ਭਾਰਤੀ ਕ੍ਰਿਕਟ ਟੀਮ ਦੇ ਮਾਹਿਰਾਂ ਸੌਰਵ ਗਾਂਗੁਲੀ, ਸਚਿਨ ਤੇਂਦੂਲਕਰ ਤੇ ਵੀਵੀਐਸ ਲਕਸ਼ਮਣ ਨੇ ਲਿਆ ਸੀ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *