Breaking News
Home / Featured / ਜੰਮੂ-ਕਸ਼ਮੀਰ : ਬੱਦਲ ਫੱਟਣ ਕਾਰਨ ਕਈ ਲੋਕਾਂ ਦੀ ਮੌਤ

ਜੰਮੂ-ਕਸ਼ਮੀਰ : ਬੱਦਲ ਫੱਟਣ ਕਾਰਨ ਕਈ ਲੋਕਾਂ ਦੀ ਮੌਤ

  • ਜੰਮੂ-ਕਸ਼ਮੀਰ : ਬੱਦਲ ਫੱਟਣ ਕਾਰਨ ਕਈ ਲੋਕਾਂ ਦੀ ਮੌਤ

ਜੰਮੂ-ਕਸ਼ਮੀਰ-20-07-17  ਦੇ ਡੋਡਾ ‘ਚ ਬੀਤੀ ਰਾਤ ਬੱਦਲ ਫੱਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਰਾਤ ਕਰੀਬ 2.20 ਵਜੇ ਡੋਡਾ ਦੇ ਠਾਠਰੀ ‘ਚ ਬੱਦਲ ਫੱਟਣ ਦੇ ਕਾਰਨ ਭਾਰੀ ਨੁਕਸਾਨ ਹੋਣ ਦਾ ਸ਼ੱਕ ਹੈ। ਮਰਨ ਵਾਲਿਆਂ ਦਾ ਗਿਣਤੀ ਦੀ ਅਜੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ। ਅਜੇ ਇਕ ਹੋਰ ਪਰਿਵਾਰ ਦੇ ਮਲਬੇ ਥੱਲ੍ਹੇ ਦੱਬੇ ਹੋਣ ਦਾ ਸ਼ੱਕ ਹੈ। ਅਚਾਨਕ ਭਾਰੀ ਮਾਤਰਾ ‘ਚ ਪਾਣੀ ਆਉਣ ਦੇ ਨਾਲ ਮਲਬਾ ਵੀ ਬਸਤੀ ‘ਤੇ ਆ ਗਿਆ। ਰਾਹਤ ਕਾਰਜ ਜਾਰੀ ਹਨ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me