Breaking News
Home / Breaking News / ਜਿਓ ਦੇ ਗਾਹਕਾਂ ਲਈ ਕੁਝ ਵੱਡੇ ਐਲਾਨ

ਜਿਓ ਦੇ ਗਾਹਕਾਂ ਲਈ ਕੁਝ ਵੱਡੇ ਐਲਾਨ

  • ਜਿਓ ਦੇ ਗਾਹਕਾਂ ਲਈ ਕੁਝ ਵੱਡੇ ਐਲਾਨ

ਅੱਜ 40ਵੀਂ ਸਾਲਾਨਾਂ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਜਿਓ ਦੇ ਗਾਹਕਾਂ ਲਈ ਕੁਝ ਵੱਡੇ ਐਲਾਨ ਕੀਤੇ ਹਨ। ਇਸ ਦੌਰਾਨ ਮੁਕੇਸ ਅੰਬਾਨੀ ਨੇ ਸਭ ਤੋਂ ਸਸਤਾ 4ਜੀ ਫੀਚਰ ਫੋਨ ਵੀ ਲਾਂਚ ਕਰ ਦਿੱਤਾ ਹੈ। ਸਭ ਤੋਂ ਖਾਸ ਗੱਲ ਹੈ ਕਿ ਇਸ ਫੀਚਰ ਫੋਨ ਦੀ ਕੀਮਤ 500 ਰੁਪਏ ਹੈ। ਜਿਓ ਦੇ ਫੋਨ ‘ਚ ਵਾਇਸ ਕਾਲ ਹਮੇਸ਼ਾ ਲਈ ਫਰੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜਿਓ ਦੇ ਪ੍ਰਾਈਮ ਯੂਜ਼ਰ ਨੂੰ ਧਨ ਧਨਾ ਧਨ ਆਫਰ ਮਿਲਦਾ ਰਹੇਗਾ।

ਇਸ ਵਿਚ ਇੰਟਰਨੈੱਟ ਟਿਥਰਿੰਗ, ਵੀਡੀਓ ਕਾਲਿੰਗ ਅਤੇ ਜਿਓ ਕੰਟੈਂਟ ਵਰਗੀਆਂ ਫਿਲਮਾਂ ਨੂੰ ਦੇਖਣ ਦੀ ਸੁਵਿਧਾ ਹੋ ਸਕਦੀ ਹੈ।
– ਇਸ ਹੈਂਡਸੈੱਟ ‘ਚ ਸਬਸਿਡੀ ਵੀ ਦਿੱਤੀ ਜਾਵੇਗੀ ਅਤੇ ਕਸਟਮ ਓ.ਐੱਸ. )ਕੇ.ਆਈ.ਈ. ਓ.ਐੱਸ.) ਅਤੇ ਐਪ ਮਾਰਕੀਟਪਲੇਸ ਦੀ ਸੁਵਿਧਾ ਮਿਲੇਗੀ।
– 4ਜੀ ਫੀਚਰ ਫੋਨ ਨੂੰ ਭਾਰਤੀ ਭਾਸ਼ਾਵਾਂ ਦੇ ਸਮਰਥਨ ਲਈ ਡਿਜੀਟਲ ਵਾਇਸ ਫੀਚਰ ਨਾਲ ਲੈਸ ਕੀਤਾ ਗਿਆ ਹੈ।
– ਇਸ ਫੋਨ ‘ਚ 2.4-ਇੰਚ ਦੀ ਕਲਰ ਡਿਸਪਲੇ ਲੱਗੀ ਹੈ।
– ਇਸ ਵਿਚ 512 ਐੱਮ.ਬੀ. ਰੈਮ ਅਤੇ 4ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ ਜਿਸ ਨੂੰ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
– ਰਿਲਾਇੰਸ ਦੇ ਇਸ ਫੀਚਰ ਫੋਨ ‘ਚ ਡਿਊਲ ਨੈਨੋ ਸਿਮ (ਨੈਨੋ-ਸਟੈਂਡਰਡ ਸਿਮ) ਦਾ ਸਲਾਟ ਹੋਵੇਗਾ।
– 2 ਮੈਗਾਪਿਕਸਲ ਰਿਅਰ ਕੈਮਰਾ ਅਤੇ VGA ਫੰਰਟ ਕੈਮਰਾ ਦਿੱਤਾ ਜਾਵੇਗਾ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *