Breaking News
Home / Uncategorized / education / ਸਰਵਿਸ ਸਿਖਲਾਈ ਕੇਂਦਰਾਂ ਦੇ 28 ਸੀਨੀਅਰ ਲੈਕਚਰਾਰਾਂ ਨੁੂੰ ਪ੍ਰਿੰਸੀਪਲ ਲਾਉਣ ਦਾ ਫੈਸਲਾ – ਅਰੁਨਾ ਚੌਧਰੀ

ਸਰਵਿਸ ਸਿਖਲਾਈ ਕੇਂਦਰਾਂ ਦੇ 28 ਸੀਨੀਅਰ ਲੈਕਚਰਾਰਾਂ ਨੁੂੰ ਪ੍ਰਿੰਸੀਪਲ ਲਾਉਣ ਦਾ ਫੈਸਲਾ – ਅਰੁਨਾ ਚੌਧਰੀ

  • ਸਰਵਿਸ ਸਿਖਲਾਈ ਕੇਂਦਰਾਂ ਦੇ 28 ਸੀਨੀਅਰ ਲੈਕਚਰਾਰਾਂ ਨੁੂੰ ਪ੍ਰਿੰਸੀਪਲ ਲਾਉਣ ਦਾ ਫੈਸਲਾ – ਅਰੁਨਾ ਚੌਧਰੀ

ਸਿੱਖਿਆ -28-07-17 ਵਿਭਾਗ ਵੱਲੋਂ ਵਾਧੂ ਪੋਸਟਾਂ ‘ਤੇ ਬੈਠੇ ਅਧਿਕਾਰੀਆਂ ਨੁੂੰ ਲੋੜੀਂਦੀਆਂ ਖਾਲੀ ਪਈਆਂ ਪੋਸਟਾਂ ‘ਤੇ ਤੈਨਾਤ ਕਰਨ ਦੀ ਮੁਹਿੰਮ ਤਹਿਤ 11 ਸਰਕਾਰੀ ਇਨ ਸਰਵਿਸ ਸਿਖਲਾਈ ਕੇਂਦਰਾਂ ਦੇ 28 ਸੀਨੀਅਰ ਲੈਕਚਰਾਰਾਂ ਨੁੂੰ ਸਰਕਾਰੀ ਸੀਨੀਅਰ ਸਿਖਲਾਈ ਕੇਂਦਰਾਂ ਵਿੱਚ ਖਾਲੀ ਪੋਸਟਾਂ ‘ਤੇ ਤੈਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੀ ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਇਨ ਸਰਵਿਸ ਸਿਖਲਾਈ ਕੇਂਦਰਾਂ ਵਿੱਚ ਸੀਨੀਅਰ ਲੈਕਚਰਾਰ ਵਜੋਂ ਕੰਮ ਕਰ ਰਹੇ ਪੀ. ਈ. ਐਸ. ਅਧਿਕਾਰੀਆਂ ਕੋਲ ਇਸ ਵੇਲੇ ਕੋਈ ਵੀ ਕੰਮ ਨਹੀਂ ਹੈ ਕਿਉਂਕਿ ਸਿਖਲਾਈ ਦਾ ਕੰਮ ਡਾਇਟਾਂ ਵਿੱਚ ਪਹਿਲਾਂ ਹੀ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲਾਂ ਤੋਂ ਸੱਖਣੇ ਪਏ ਹਨ। ਉਨ੍ਹਾਂ ਅਗਾਂਹ ਕਿਹਾ ਕਿ 28 ਸੀਨੀਅਰ ਲੈਕਚਰਾਰਾਂ ਨੂੰ ਖਾਲੀ ਸਕੂਲਾਂ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ |

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me