Home / Breaking News / ਸੀਰੀਆ ਦੇ 39 ਭਾਰਤੀਆਂ ਦਾ ਮਾਮਲਾ

ਸੀਰੀਆ ਦੇ 39 ਭਾਰਤੀਆਂ ਦਾ ਮਾਮਲਾ

  • ਸੀਰੀਆ ਦੇ 39 ਭਾਰਤੀਆਂ ਦਾ ਮਾਮਲਾ

ਸੀਰੀਆ-02-08-17  ਨੇ 2014 ‘ਚ ਇਰਾਕ ਦੇ ਮੋਸੁਲ ਸ਼ਹਿਰ ਤੋਂ ਅੱਤਵਾਈ ਸੰਗਠਨ ਆਈਐੱਸ ਵੱਲੋਂ ਅਗਵਾ ਕੀਤੇ ਗਏ 39 ਭਾਰਤੀਆਂ ਦੇ ਬਾਰੇ ‘ਚ ਕਿਸੇ ਵੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਭਾਰਤ ‘ਚ ਸੀਰੀਆ ਦੇ ਰਾਜਦੂਤ ਰਿਯਾਦ ਕਾਮੇਲ ਅੱਬਾਸ ਨੇ ਕਿਹਾ ਕਿ ਜੇ ਇਹ ਭਾਰਤੀ ਉਨ੍ਹਾਂ ਦੇ ਦੇਸ਼ ‘ਚ ਮਿਲੇ ਤਾਂ ਉਨ੍ਹਾਂ ਨੂੰ ਤੁਰੰਤ ਦੇਸ਼ ਵਾਪਿਸ ਪਹੁੰਚਾਇਆ ਜਾਵੇਗਾ।

ਅੱਬਾਸ ਨੇ ਦੱਸਿਆ ਕਿ ਭਾਰਤੀ ਪ੍ਰਤੀਨਿਧੀ ਮੰਡਲ ਇਨ੍ਹਾਂ ਭਾਰਤੀਆਂ ਦੇ ਬਾਰੇ ‘ਚ ਜਾਣਕਾਰੀ ਇਕੱਠੀ ਕਰਨ ਲਈ ਕਈ ਵਾਰ ਸੀਰੀਆ ਅਤੇ ਇਰਾਕ ਦਾ ਦੌਰਾ ਕਰ ਚੁੱਕਾ ਹੈ। ਸੀਰੀਆ ਦੇ ਖੁਫ਼ੀਆ ਵਿਭਾਗ ਦੇ ਮੁਖੀ ਵੀ ਇਸ ਸਬੰਧ ‘ਚ ਚਰਚਾ ਲਈ ਭਾਰਤ ਆ ਚੁੱਕੇ ਹਨ। ਇਸ ਦੇ ਬਾਅਦ ਤੋਂ ਅਗਵਾ ਭਾਰਤੀਆਂ ਦੇ ਪਰਿਵਾਰਾਂ ਨੂੰ ਉਮੀਦ ਦੀ ਨਵੀਂ ਕਿਰਨ ਵਿਖਾਈ ਦਿੱਤੀ ਹੈ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *