Home / Breaking News / ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ਕਰਜ਼ਾ ਲਈ 4 ਕਰੋਡ਼ ਤੇ ਮੋਹਰ

ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ਕਰਜ਼ਾ ਲਈ 4 ਕਰੋਡ਼ ਤੇ ਮੋਹਰ

  • ਸ਼ਾਹੀ ਸ਼ਹਿਰ ਪਟਿਆਲਾ ਦੇ ਵਿਕਾਸ ਕਰਜ਼ਾ ਲਈ 4 ਕਰੋਡ਼ ਤੇ ਮੋਹਰ

ਪਟਿਆਲਾ-03-08-17  ਸ਼ਾਹੀ ਸ਼ਹਰਿ ਨੂੰ ਪਿਛਲੀ ਸਰਕਾਰ ਨੇ ਹੁਣ ਤੱਕ ਅਣਗੌਲਿਆ ਕਰਕੇ ਰੱਖਿਆ ਕਿਉਂਕਿ ਇਥੁ ਅਕਸਰ ਕਾਗਰਸ ਦੇ ਕੈਂਡੀਡੇਟ ਹੀ ਜਿੱਤ ਦੇ ਰਹੇ ਹਨ ਹੁਣ ਦੇ ਮੁੱਖ ਮੰਤਰੀ ਨੇ ਪਹਲੇ ਸਰਕਾਰ ਹੋਣ ਸਮੇਂ ਕਾਫੀ ਸੁਧਾਰ ਕੀਤੇ ਸਨ ਤੇ ਸ਼ਹਿਰ ਵਿਚਕਾਰਲੇ ਨਾਲੇ ਦਾ ਕੰਮ ਵਵਾਦੀ ਵੀ ਬਣਿਆ ਰਿਹਾ ਜੋ ਅਜੇ ਵੀ ਪੂਰਾ ਦਰੁੱਸਤ ਨਹੀਂ ਹੈ। ਸ਼ਹਰਿ ਦੇ ਵਿੱਚੋ ਦੀ ਜਾਂਦੀ ਨਦੀ ਜੋ ਇਕ ਵਾਰੀ ਕਾਫੀ ਵਾਰਸਾਂ ਕਾਰਨ ਸ਼ਹਰਿ ਵਿਚ ਵੜ ਗਈ ਸੀ ਨੂੰ ਮੁੱਖ ਮੰਤਰੀ ਨੇ ਆਪਣੇ ਹੱਥਾਂ ਨਾਲ ਨੱਥ ਚੂੜਾ ਪਾ ਕੇ ਰਾਜੀ ਕੀਤਾ ਸੀ ਤੇ ਲੋਕਾਂ ਦੀ ਜਾਨ ਮਾਲ ਦੀਰਾਖੀ ਕੀਤੀ ਸੀ। ਹੁਣ ਫੇਰ ਪਟਿਆਲਾ ਸ਼ਾਹੀ ਸ਼ਹਰਿ ਦੇ ਸ਼ਾਹੀ ਘਰਾਣੇ ਦੇ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਆਪਣੇ ਸ਼ਹਿਰ ਵੱਲ ਧਿਆਨ ਦੇਣਾ ਸੁਭਾਬਕ ਹੈ ਜਿਸ ਲਈ ਯਾਦਗਾਰੀ ਸ਼ਹਿਰ ਬਣਾਉਣ ਲਈ ਇਕ ਚਾਰ ਮਾਰਗ ਸਕੀਮ ਤਿਆਰ ਕੀਤੀ ਗਈ, ਪਰ ਸ਼ਹਰਿ ਦਾ ਨਗਰਨਗਿਮ ,ਪ੍ਰਬੰਧਕਾਂ ਨੇ ਪਿਛਲੇ ਦਿਨਾਂ ਤੋਂ ਘੱਟ ਤਵੱਜੋ ਦੇਣ ਦੀ ਚੇਸ਼ਟਾ ਅਪਣਾਈ, ਆਈ ਐੱਮ ਡੀ ਦੀ ਭਾਰੀ ਵਰਖਾ ਚਤਾਵਣੀ ਦੇ ਬਾਵਜੂਦ ਕੱਲ ਤੋਂ ਪੈ ਰਹੀ ਵਰਖਾ ਨੇ ਅੱਜ ਪ੍ਰਸ਼ਾਸਨ ਨੂੰ ਹੋਸ ਵਿਚ ਲਿਆਂਦਾ |

ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਖਹਿਰਾ ਨਾਲ ਸ਼ਹਿਰ ਦੇ ਉਹਨਾਂ ਖੇਤਰਾਂ ਦਾਦੌਰਾ ਕੀਤਾ ਜਿੱਥੇ ਜਿਆਦਾ ਬਰਸਾਤ ਹੋਣ ਕਾਰਨ ਪਾਣੀ ਖੜ੍ਹ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਵੱਲੋਂ ਇਹ ਕੰਮ ਕਰਨ ਲਈ ਤਾਇਨਾਤ ਕੀਤੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਅਜਿਹੇ ਹਾਲਾਤ ਪੈਦਾ ਹੋਣ ਦੀ ਸਥਿਤੀ ਵਿੱਚ ਤੁਰੰਤ ਤਕਨੀਕੀ ਸਾਧਨਾਂ ਦੀ ਮੱਦਦਨਾਲ ਨੀਵੇਂ ਇਲਾਕਿਆਂ ਵਿੱਚੋਂ ਪਾਣੀ ਕੱਢਿਆ ਕੁਮਾਰ ਅਮਿਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਸੀਵਰੇਜ ਦੇ ਬੰਦ ਹੋਣ ਦਾ ਕਾਰਨ ਬਣਦੇ ਪਲਾਸਟਿਕ ਤੇ ਥਰਮੋਕੋਲ ਵਰਗੀਆਂਵਸਤਾਂ ਨੂੰ ਖੁੱਲ੍ਹੇ ਵਿੱਚ ਨਾ ਸੁੱਟਣ।

About admin

Check Also

ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ

ਫਗਵਾੜਾ ਦੇ ਥਾਣਾ ਸਤਨਾਮਪੁਰਾ ਇਲਾਕੇ ਵਿਚ ਆਉਂਦੇ ਸ਼ਹੀਦ ਊਧਮ ਸਿੰਘ ਨਗਰ ‘ਚ ਬੀਤੀ ਦੇਰ ਰਾਤ ...

Leave a Reply

Your email address will not be published. Required fields are marked *