Home / Breaking News / ਭਾਜਪਾ ਸੰਸਦ ਮੈਂਬਰ 75ਵੀਂ ਵਰ੍ਹੇਗੰਢ – ਇਕ ਸੰਕਲਪ ਲੈਣ, ਉਸ ਨੂੰ 2022 ਤਕ ਪੂਰਾ ਕਰਨ : ਮੋਦੀ
Washington: Prime Minister Narendra Modi addressing a joint meeting of Congress on Capitol Hill in Washington on Wednesday. PTI Photo by Kamal Kishore(PTI6_8_2016_000205A)

ਭਾਜਪਾ ਸੰਸਦ ਮੈਂਬਰ 75ਵੀਂ ਵਰ੍ਹੇਗੰਢ – ਇਕ ਸੰਕਲਪ ਲੈਣ, ਉਸ ਨੂੰ 2022 ਤਕ ਪੂਰਾ ਕਰਨ : ਮੋਦੀ

  • ਭਾਜਪਾ ਸੰਸਦ ਮੈਂਬਰ 75ਵੀਂ ਵਰ੍ਹੇਗੰਢ – ਇਕ ਸੰਕਲਪ ਲੈਣ, ਉਸ ਨੂੰ 2022 ਤਕ ਪੂਰਾ ਕਰਨ : ਮੋਦੀ

ਨਰਿੰਦਰ ਮੋਦੀ-11-08-17  ਨੇ ਭਾਜਪਾ ਦੇ ਹਰੇਕ ਸੰਸਦ ਮੈਂਬਰ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ, 2022 ਤਕ ਭਾਰਤ ਨੂੰ ਮਹਾਨ ਦੇਸ਼ ਬਣਾਉਣ ਲਈ ਘੱਟੋ-ਘੱਟ ਇਕ ਕਾਰਜ ਆਪਣੇ ਹੱਥ ‘ਚ ਲੈ ਕੇ ਉਸ ਨੂੰ ਪੂਰਾ ਕਰਨ ਦਾ ਅੱਜ ਸੱਦਾ ਦਿੱਤਾ। ਸ਼੍ਰੀ ਮੋਦੀ ਨੇ ਇਥੇ ਭਾਜਪਾ ਸੰਸਦੀ ਦਲ ਦੀ ਸਪਤਾਹਿਕ ਬੈਠਕ ‘ਚ ‘ਸੰਕਲਪ ਨਾਲ ਸਿੱਧੀ’ ਪ੍ਰੋਗਰਾਮ ਦਾ ਵਰਨਣ ਕਰਦੇ ਹੋਏ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਉਹ 15 ਅਗਸਤ ਤੋਂ 30 ਅਗਸਤ ਦੌਰਾਨ ਸੰਕਲਪ ਯਾਤਰਾ ਕਰ ਕੇ 2022 ਤਕ ਭਾਰਤ ਨੂੰ ਮਹਾਨ ਬਣਾਉਣ ਲਈ ਕੋਈ ਕਾਰਜ ਚੁਣਨ ਅਤੇ 5 ਸਾਲ ‘ਚ ਉਸ ਨੂੰ ਪੂਰਾ ਕਰਨ ਦਾ ਅਹਿਦ ਲੈਣ। ਉਨ੍ਹਾਂ ਨੇ ਦੇਸ਼ ਨੂੰ ਗਰੀਬੀ, ਭੁੱਖਮਰੀ, ਛੂਤਛਾਤ, ਗੰਦਗੀ, ਜਾਤਪਾਤ ਅਤੇ ਫਿਰਕੂਪੁਣੇ ਦੀ ਬੁਰਾਈ ਤੋਂ ਮੁਕਤ ਕਰਨ ‘ਚ ਭਾਜਪਾ ਸੰਸਦ ਮੈਂਬਰਾਂ ਨੂੰ ਅੱਗੇ ਆਉਣ ਦਾ ਸੰਕਲਪ ਲੈਣ ਲਈ ਪ੍ਰੇਰਿਤ ਕੀਤਾ। ਸ਼੍ਰੀ ਮੋਦੀ ਨੇ ਰਾਜ ਸਭਾ ਚੋਣ ਜਿੱਤ ਕੇ ਆਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਸਵਾਗਤ ਕੀਤਾ।

About admin

Check Also

सचिन तेंदुलकर ने लोगों को दी ये जरूरी सलाह -गणेशोत्सव

सचिन तेंदुलकर ने लोगों को दी ये जरूरी सलाह -गणेशोत्सव तेंदलुकर ने कहा,-23-08-17  “बहुत से ...

Leave a Reply

Your email address will not be published. Required fields are marked *