Breaking News
Home / Delhi / ਸੁਪਰੀਮ ਕੋਰਟ ਦਾ ਹੁਕਮ – ਨੀਟ ਲਈ ਸਾਰੀਆਂ ਭਾਸ਼ਾਵਾਂ ‘ਚ ਬਣਾਓ ਇਕੋ ਜਿਹਾ ਪ੍ਰਸ਼ਨ ਪੱਤਰ

ਸੁਪਰੀਮ ਕੋਰਟ ਦਾ ਹੁਕਮ – ਨੀਟ ਲਈ ਸਾਰੀਆਂ ਭਾਸ਼ਾਵਾਂ ‘ਚ ਬਣਾਓ ਇਕੋ ਜਿਹਾ ਪ੍ਰਸ਼ਨ ਪੱਤਰ

  • ਸੁਪਰੀਮ ਕੋਰਟ ਦਾ ਹੁਕਮ – ਨੀਟ ਲਈ ਸਾਰੀਆਂ ਭਾਸ਼ਾਵਾਂ ‘ਚ ਬਣਾਓ ਇਕੋ ਜਿਹਾ ਪ੍ਰਸ਼ਨ ਪੱਤਰ

ਸੁਪਰੀਮ ਕੋਰਟ-11-08-17 ਨੇ ਸ਼ੁੱਕਰਵਾਰ ਨੂੰ ਸੀ.ਬੀ.ਐੱਸ.ਈ. ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਾਲਾਂ ‘ਚ ‘ਨੀਟ’ ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਹਰ ਭਾਸ਼ਾ ‘ਚ ਇਕੋ ਜਿਹਾ ਹੋਵੇਗਾ। ਜ਼ਿਕਰਯੋਗ ਹੈ ਕਿ ਮੈਡੀਕਲ ‘ਚ ਦਾਖਲਾ ਲੈਣ ਲਈ ਸਭ ਤੋਂ ਵੱਡੀ ਪ੍ਰੀਖਿਆ ‘ਨੀਟ’ ਨੂੰ ਲੈ ਕੇ ਪਹਿਲਾਂ ਹੀ ਕਈ ਗੱਲਾਂ ਸਾਹਮਣੇ ਆ ਰਹੀਆਂ ਸਨ ਅਤੇ ਹੁਣ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸੀ.ਬੀ.ਐੱਸ.ਈ. ਨੂੰ ਸਖਤ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਕੋਰਟ ਨੇ ਸੀ.ਬੀ.ਐੱਸ.ਈ. ਤੋਂ ਸਾਫ਼ ਕਿਹਾ ਹੈ ਕਿ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਅਤੇ ਹਿੰਦੀ ਦੇ ਪ੍ਰਸ਼ਨ ਪੱਤਰ ਦੀ ਤਰ੍ਹਾਂ ਹੀ ਦੂਜੀ ਭਾਸ਼ਾਵਾਂ ਦੇ ਪ੍ਰਸ਼ਨ ਪੱਤਰ ਉਪਲੱਬਧ ਕਰਵਾਏ ਜਾਣਗੇ। ਸੁਪਰੀਮ ਕੋਰਟ ਨੇ ਬੋਰਡ ਨੂੰ ਇਸ ਮਾਮਲੇ ‘ਚ ਪੂਰੀ ਜਾਣਕਾਰੀ ਦਿੰਦੇ ਹੋਏ ਇਕ ਐਫੀਡੇਵਿਟ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ।

About admin

Check Also

Capt.-Amarinde-jathedar

ਨਸ਼ੇ ਦੇ ਖਿਲਾਫ ਸੰਦੇਸ਼ ਦੇਣ ਲਈ ਕੈਪਟਨ ਨੇ ਅਕਾਲ ਤਖਤ ਦੇ ਜੱਥੇਦਾਰ ਨੂੰ ਲਿਖਿਆ ਮੰਗ ਪੱਤਰ

ਅੱਜ ਪੰਜਾਬ ਨਸ਼ੇ ਦੇ ਦਲਦਲ ਵਿੱਚ ਬੂਰੀ ਤਰ੍ਹਾਂ ਫੱਸ ਚੁੱਕਿਆ ਹੈ।ਹਰ ਕਿਸੇ ਨੂੰ ਇਸਦੀ ਚਿੰਤਾ ...

Leave a Reply

Your email address will not be published. Required fields are marked *

My Chatbot
Powered by Replace Me