Breaking News
Home / Breaking News / ਅੱਤਨਾਦੀਆਂ ਨੇ ਸ਼੍ਰੀਨਗਰ ‘ਚ ਫੌਜੀ ਕੈਂਪ ਤੇ ਕੀਤਾ ਹਮਲਾ ਕੀਤਾ

ਅੱਤਨਾਦੀਆਂ ਨੇ ਸ਼੍ਰੀਨਗਰ ‘ਚ ਫੌਜੀ ਕੈਂਪ ਤੇ ਕੀਤਾ ਹਮਲਾ ਕੀਤਾ

  • ਅੱਤਨਾਦੀਆਂ ਨੇ ਸ਼੍ਰੀਨਗਰ ‘ਚ ਫੌਜੀ ਕੈਂਪ ਤੇ ਕੀਤਾ ਹਮਲਾ ਕੀਤਾ

ਜੰਮੂ -12-08-17 ਤੇ ਕਸ਼ਮੀਰ ਦੇ ਕੁਪਵਾੜਾ ਇਲਾਕੇ ਵਿਚ ਇਕ ਫੌਜੀ ਕੈਂਪ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ। ਇਸ ਹਾਦਸੇ ਵਿਚ ਇਕ ਜਵਾਨ ਜ਼ਖ਼ਮੀ ਹੋ ਗਿਆ।ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਕਾਲਾਰੌਸ ਇਲਾਕੇ ਵਿਚ ਫੌਜ ਦੀ ਇਮਾਰਤ ‘ਤੇ ਗੋਲੀਬਾਰੀ ਕੀਤੀ ਸੀ। 17 ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ ਦ੍ਰੇ ਸੁਨੀਲ ਰੰਧਾਵਾ ਇਸ ਵਾਰਦਾਤ ਵਿਚ ਜ਼ਖਮੀ ਹੋ ਗਏ ਸਨ

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *