Breaking News
Home / Breaking News / ਗੋਰਖਪੁਰ ਵਿੱਚ ਮੈਡੀਕਲ ਕਾਲਜ ਹਸਪਤਾਲ ‘ਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 48 ਘੰਟਿਆਂ ਦੌਰਾਨ 36 ਬੱਚਿਆਂ ਦੀ ਮੌਤ

ਗੋਰਖਪੁਰ ਵਿੱਚ ਮੈਡੀਕਲ ਕਾਲਜ ਹਸਪਤਾਲ ‘ਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 48 ਘੰਟਿਆਂ ਦੌਰਾਨ 36 ਬੱਚਿਆਂ ਦੀ ਮੌਤ

  • ਗੋਰਖਪੁਰ ਵਿੱਚ ਮੈਡੀਕਲ ਕਾਲਜ ਹਸਪਤਾਲ ‘ਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 48 ਘੰਟਿਆਂ ਦੌਰਾਨ 36 ਬੱਚਿਆਂ ਦੀ ਮੌਤ

ਮੁੱਖ ਮੰਤਰੀ-12-08-17  ਯੋਗੀ ਆਦਿੱਤਿਆ ਨਾਥ ਦੇ ਘਰੇਲੂ ਹਲਕੇ ਗੋਰਖਪੁਰ ਵਿੱਚ ਮੈਡੀਕਲ ਕਾਲਜ ਹਸਪਤਾਲ ‘ਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 48 ਘੰਟਿਆਂ ਦੌਰਾਨ 36 ਬੱਚਿਆਂ ਦੀ ਮੌਤ ਹੋ ਗਈ।ਉੱਤਰ ਪ੍ਰਦੇਸ਼ ਵਿੱਚ ਵਾਪਰੇ ਇਸ ਹੌਲਨਾਕ ਹਾਦਸੇ ਤੋਂ ਬਾਅਦ ਵੀ ਪ੍ਰਸ਼ਾਸਨਿਕ ਅਣਗਿਹਲੀਆਂ ਜਾਰੀ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਹਾਲੇ ਵੀ ਆਕਸੀਜਨ ਦੀ ਸਪਲਾਈ ਪੂਰੀ ਨਹੀਂ ਕੀਤੀ ਗਈ ਹੈ।ਦੱਸਣਾ ਬਣਦਾ ਹੈ ਕਿ 9 ਅਗਸਤ ਨੂੰ ਯੋਗੀ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਜਿਸ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ 10 ਬੱਚੇ ਐਨਐਨਯੂ ਵਾਰਡ ‘ਚ ਸਨ ਤੇ 12 ਦਿਮਾਗੀ ਵਾਰਡ ਵਿਚ ਦਾਖਲ ਸਨ।ਪਤਾ ਲੱਗਾ ਹੈ ਕਿ ਬਕਾਇਆ ਨਾ ਮਿਲਣ ਤੇ ਆਕਸੀਜਨ ਫਰਮ ਨੇ ਸਪਲਾਈ ਬੰਦ ਕੀਤੀ ਸੀ। ਜਾਣਕਾਰੀ ਅਨੁਸਾਰ ਨੇ ਆਕਸੀਜਨ ਫਰਮ ਨੂੰ 66 ਲੱਖ ਰੁਪਏ ਦੀ ਭੁਗਤਾਨ ਨਾ ਕੀਤੇ ਜਾਣ ਕਾਰਨ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *