Breaking News
Home / Featured / ਡੇਰਾ ਸਿਰਸਾ ਮੁਖੀ ਦਾ ਐਲਾਨ, ਟਵਿਟਰ ‘ਤੇ ਦਾਅਵਾ

ਡੇਰਾ ਸਿਰਸਾ ਮੁਖੀ ਦਾ ਐਲਾਨ, ਟਵਿਟਰ ‘ਤੇ ਦਾਅਵਾ

  • ਡੇਰਾ ਸਿਰਸਾ ਮੁਖੀ ਦਾ ਐਲਾਨ, ਟਵਿਟਰ ‘ਤੇ ਦਾਅਵਾ

ਡੇਰਾ -24-08-17 ਸਿਰਸਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਹ ਕੱਲ੍ਹ ਨੂੰ ਹੋਣ ਵਾਲੀ ਪੰਚਕੁਲਾ ਦੀ ਸੀਬੀਆਈ ਅਦਾਲਤ ਵਿੱਚ ਹੋਣ ਵਾਲੀ ਪੇਸ਼ੀ ‘ਤੇ ਜ਼ਰੂਰ ਪਹੁੰਚਣਗੇ। ਉਨ੍ਹਾਂ ਇਹ ਜਾਣਕਾਰੀ ਆਪਣੇ ਟਵੀਟਰ ਰਾਹੀਂ ਦਿੱਤੀ ਹੈ।ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਹਮੇਸ਼ਾਂ ਕਾਨੂੰਨ ਦਾ ਸਨਮਾਨ ਕੀਤਾ ਹੈ ਤੇ ਉਹ ਇਸ ਦੀ ਪਾਲਣਾ ਕਰਦੇ ਹੋਏ ਕੋਰਟ ਪਹੁੰਚਣਗੇ। ਉਨ੍ਹਾਂ ਇਹ ਵੀ ਲਿਖਿਆ ਕਿ ਉਨ੍ਹਾਂ ਦੀ ਪਿੱਠ ‘ਚ ਦਰਦ ਹੈ ਪਰ ਉਹ ਇਸ ਦੇ ਬਾਵਜੂਦ ਪੰਚਕੁਲਾ ਸੀਬੀਆਈ ਕੋਰਟ ਪਹੁੰਚਣਗੇ।

About admin

Check Also

ਕੈਪਟਨ ਸਰਕਾਰ ਵੱਲੋਂ ਤਬਾਦਲੇ ਹੀ ਤਬਾਦਲੇ

ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਕਿਸੇ ਨਾ ਕਿਸੇ ਵਿਭਾਗ ਦੇ ਕਰਮਚਾਰੀਆਂ ਦੇ ਤਬਾਦਲੇ ਕਰ ...

Leave a Reply

Your email address will not be published. Required fields are marked *

My Chatbot
Powered by Replace Me