Breaking News
Home / Featured / 15 ਸਾਲ ਬਾਅਦ ਮਿਲਿਆ ਸਾਧਵੀਆਂ ਨੂੰ ਇਨਸਾਫ਼

15 ਸਾਲ ਬਾਅਦ ਮਿਲਿਆ ਸਾਧਵੀਆਂ ਨੂੰ ਇਨਸਾਫ਼

15 ਸਾਲ ਬਾਅਦ ਮਿਲਿਆ ਸਾਧਵੀਆਂ ਨੂੰ ਇਨਸਾਫ਼

ਰੋਹਤਕ-28-08-17  ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਉਣ ਦੇ ਨਾਲ 15 ਸਾਲ ਬਾਅਦ ਪੀੜਤ ਸਾਧਵੀਆਂ ਨੂੰ ਇਨਸਾਫ ਮਿਲਿਆ ਹੈ।

2002 ‘ਚ ਇੱਕ ਸਾਧਵੀ ਨੇ ਤੱਤਕਾਲੀ ਪ੍ਰਧਾਨ ਮੰਤਰੀ ਨੂੰ ਅਗਿਆਤ ਚਿੱਠੀ ਭੇਜ ਕੇ ਬਾਬੇ ‘ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਇਹ ਪੂਰਾ ਮਾਮਲਾ ਸਭ ਦੇ ਧਿਆਨ ‘ਚ ਆਇਆ ਸੀ। ਇਹ ਇਨਸਾਫ਼ ਜੱਜ ਜਗਦੀਪ ਸਿੰਘ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਹੀ ਵਿਸ਼ੇਸ਼ ਅਦਾਲਤ ਲਾ ਕੇ ਦਿੱਤਾ।

About admin

Check Also

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ 'ਚ ਦੂਰ

ਪੁਰਾਣੇ ਤੋਂ ਪੁਰਾਣੇ ਦਰਦ ਦਾ ਇਲਾਜ, ਹਰੀ ਮਿਰਚ ਕਰੇ ਮਿੰਟਾਂ ‘ਚ ਦੂਰ

ਜਿਆਦਾਤਰ ਸਰੀਰ ਦੇ ਦਰਦ ਦਾ ਕਾਰਨ ਜਿਆਦਾ ਕੰਮ ਕਰਨਾ ਤੇ ਸਹੀ ਖਾਣਾ ਨਾ ਖਾਣਾ ਮੰਨਿਆ ...

Leave a Reply

Your email address will not be published. Required fields are marked *

My Chatbot
Powered by Replace Me