Breaking News
Home / Featured / ਡੇਰਾ ਮੁਖੀ ਨੂੰ ਸਜਾ ਮਿਲਣ ਤੋਂ ਬਾਦ ਰੇਪ ਪੀੜਤਾਂ ਦਾ ਬਿਆਨ

ਡੇਰਾ ਮੁਖੀ ਨੂੰ ਸਜਾ ਮਿਲਣ ਤੋਂ ਬਾਦ ਰੇਪ ਪੀੜਤਾਂ ਦਾ ਬਿਆਨ

ਡੇਰਾ ਮੁਖੀ ਨੂੰ ਸਜਾ ਮਿਲਣ ਤੋਂ ਬਾਦ ਰੇਪ ਪੀੜਤਾਂ ਦਾ ਬਿਆਨ

ਬਲਾਤਕਾਰੀ-29-08-17  ਬਾਬਾ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜਾ ਹੋਈ ਹੈ। ਰਾਮ ਰਹੀਮ ਨੂੰ ਸਜਾ ਮਿਲਣ ਦਾ ਬਾਅਦ ਪਹਿਲੀ ਬਾਰ ਪੀੜਤਾਂ ਦਾ ਬਿਆਨ ਸਾਹਮਣੇ ਆਇਆ ਹੈ। ਪੀੜਤਾਂ ਨੇ ਕਿਹਾ ਕਿ ਮੈਨੂੰ ਇਨਸਾਫ਼ ਮਿਲ ਗਿਆ ਹੈ। ਨਾ ਮੈਂ ਪਹਿਲਾ ਡਰੀ ਸੀ ਅਤੇ ਨਾ ਅੱਜ ਡਰੀ ਹਾਂ।

ਕੱਲ੍ਹ ਸਜਾ ਸੁਣਾਉਣ ਦੌਰਾਨ ਕੋਈ ਨਰਮੀ ਵਰਤਣ ਤੋਂ ਇਨਕਾਰ ਕਰਦੇ ਹੋਏ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਜਗਦੀਪ ਸਿੰਘ ਨੇ ਕਿਹਾ ਕਿ ਪੀੜਿਤ ਲੜਕੀਆਂ ਨੇ ਡੇਰਾ ਪ੍ਰਮੁੱਖ ਨੂੰ ਭਗਵਾਨ ਮੰਨਿਆ ਪਰ ਉਸ ਦੇ ਗੰਭੀਰ ਧੋਖਾ ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜਾ ਹੋਈ ਹੈ। ਰਾਮ ਰਹੀਮ ਨੂੰ ਸਜਾ ਮਿਲਣ ਦਾ ਬਾਅਦ ਪਹਿਲੀ ਬਾਰ ਪੀੜਤਾਂ ਦਾ ਬਿਆਨ ਸਾਹਮਣੇ ਆਇਆ ਹੈ। ਪੀੜਤਾਂ ਨੇ ਕਿਹਾ ਕਿ ਮੈਨੂੰ ਇਨਸਾਫ਼ ਮਿਲ ਗਿਆ ਹੈ। ਨਾ ਮੈਂ ਪਹਿਲਾ ਡਰੀ ਸੀ ਅਤੇ ਨਾ ਅੱਜ ਡਰੀ ਹਾਂ।

ਸੀਬੀਆਈ ਅਦਾਲਤ ਦੇ ਜੱਜ ਨੇ ਕਿਹਾ ਕਿ ਇੱਕ ਅਜਿਹੇ ਵਿਅਕਤੀ ਨੂੰ ਨਰਮੀ ਦਾ ਕੋਈ ਹੱਕ ਨਹੀਂ ਹੈ ਜਿਸ ਨੂੰ ਨਾ ਤਾਂ ਇਨਸਾਨੀਅਤ ਦੀ ਚਿੰਤਾ ਹੈ ਅਤੇ ਨਾ ਹੀ ਉਸ ਦੇ ਸੁਭਾਅ ਵਿੱਚ ਦਇਆ ਦਾ ਕੋਈ ਭਾਵ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਧਾਰਮਿਕ ਸੰਗਠਨ ਦੀ ਅਗਵਾਈ ਕਰ ਰਹੇ ਵਿਅਕਤੀ ਵੱਲੋਂ ਕੀਤੇ ਗਏ ਅਜਿਹੇ ਅਪਰਾਧਿਕ ਐਕਟ ਨਾਲ ਦੇਸ਼ ਵਿੱਚ ਸਦੀਆਂ ਤੋਂ ਮੌਜੂਦ ਪਵਿੱਤਰ ਅਧਿਆਤਮਕ, ਸਮਾਜਿਕ, ਸੰਸਕ੍ਰਿਤ ਅਤੇ ਧਾਰਮਿਕ ਸੰਸਥਾਵਾਂ ਦੀ ਛਵੀ ਧੁੰਦਲੀ ਹੋਣ ਤੈਅ ਹੈ|

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...

Leave a Reply

Your email address will not be published. Required fields are marked *