- ਮੋਦੀ ਕੈਬਨਿਟ ‘ਚ ਫੇਰਬਦਲ – 4 ਨੂੰ ਪ੍ਰਮੋਸ਼ਨ – 9 ਨਵੇਂ ਚਿਹਰੇ ਸ਼ਾਮਲ
ਮੋਦੀ-03-09-17 ਕੈਬਨਿਟ ਦੇ ਨਵੇਂ ਚੇਹਰਿਆਂ ਦਾ ਫੈਸਲਾ ਹੋ ਗਿਆ ਹੈ। ਮੋਦੀ ਕੈਬਨਿਟ ‘ਚ ਸ਼ਾਮਲ ਹੋਣ ਵਾਲੇ 9 ਚੇਹਰਿਆਂ ‘ਚੋਂ 2 ਯੂ.ਪੀ., 2 ਬਿਹਾਰ, 1 ਦਿੱਲੀ, 1 ਰਾਜਸਥਾਨ, 1 ਐਮ.ਪੀ, 1 ਕਰਨਾਟਕ ਅਤੇ 1 ਕੇਰਲ ਤੋਂ ਹੈ।
4 ਨੂੰ ਮਿਲੀ ਤਰੱਕੀ
1. ਧਰਮਿੰਦਰ ਪ੍ਰਧਾਨ ਨੇ ਲਿਆ ਹਲਫ
2. ਪਿਊਸ਼ ਗੋਇਲ ਨੇ ਲਿਆ ਹਲਫ
3. ਨਿਰਮਲਾ ਸੀਤਾਰਮਨ ਮੋਦੀ ਕੈਬਨਿਟ ‘ਚ ਸ਼ਾਮਲ, ਚੁੱਕਿਆ ਹਲਫ
4. ਮੁਖਤਾਰ ਅਬਾਸ ਨਕਵੀ ਨੇ ਲਿਆ ਹਲਫ
ਨਵੇਂ ਚਿਹਰੇ ਕੈਬਿਨੇਟ ‘ਚ ਸ਼ਾਮਲ
1. ਸ਼ਿਵ ਪ੍ਰਤਾਪ ਸ਼ੁਕਲਾ ਬਣੇ ਰਾਜ ਮੰਤਰੀ, ਲਿਆ ਹਲਫ
2. ਅਸ਼ਵਨੀ ਕੁਮਾਰ ਚੌਬੇ ਬਣੇ ਰਾਜ ਮੰਤਰੀ, ਲਿਆ ਹਲਫ
3. ਡਾ. ਵਿਰੇਂਦਰ ਕੁਮਾਰ ਮੋਦੀ ਬਣੇ ਰਾਜ ਮੰਤਰੀ, ਲਿਆ ਹਲਫ
4. ਆਰ ਕੇ ਸਿੰਘ ਬਣੇ ਰਾਜ ਮੰਤਰੀ, ਲਿਆ ਹਲਫ
5. ਅਨੰਤ ਕੁਮਾਰ ਹੇਗੜੇ ਬਣੇ ਰਾਜ ਮੰਤਰੀ, ਲਿਆ ਹਲਫ
6. ਹਰਦੀਪ ਸਿੰਘ ਪੁਰੀ ਬਣੇ ਰਾਜ ਮੰਤਰੀ, ਲਿਆ ਹਲਫ
7. ਗਜੇਂਦਰ ਸਿੰਘ ਸ਼ੇਖਾਵਤ ਬਣੇ ਰਾਜ ਮੰਤਰੀ, ਲਿਆ ਹਲਫ
8. ਸਤਿਆਪਾਲ ਸਿੰਘ ਬਣੇ ਰਾਜ ਮੰਤਰੀ, ਲਿਆ ਹਲਫ
9. ਅਲਫੋਂਸ ਕੰਨਥਨਮ ਬਣੇ ਰਾਜ ਮੰਤਰੀ, ਲਿਆ ਹਲਫ