Breaking News
Home / Featured / ਰਾਮ ਰਹੀਮ ਜੇਲ੍ਹ ‘ਚ ਪਤਨੀ ਨੂੰ ਨਹੀਂ, ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ

ਰਾਮ ਰਹੀਮ ਜੇਲ੍ਹ ‘ਚ ਪਤਨੀ ਨੂੰ ਨਹੀਂ, ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ

  • ਰਾਮ ਰਹੀਮ ਜੇਲ੍ਹ ‘ਚ ਪਤਨੀ ਨੂੰ ਨਹੀਂ, ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ

ਬਲਾਤਕਾਰ-04-09-17  ਦੇ ਦੋਸ਼ ‘ਚ ਰਾਮ ਰਹੀਮ ਰੋਹਤਕ ਦੀ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਜੇਲ੍ਹ ‘ਚ ਕਿਸੇ ਵੀ ਕੈਦੀ ਨੂੰ ਸਜ਼ਾ ਦੌਰਾਨ ਸਕੇ ਸਬੰਧੀਆਂ ਨੂੰ ਮਿਲਣ ਲਈ ਜੇਲ੍ਹ ਪ੍ਰਸਾਸ਼ਨ ਕੋਲ ਨਾਮ ਲਿਖ ਕੇ ਦੇਣੇ ਹੁੰਦੇ ਹਨ।

ਰਾਮ ਰਹੀਮ ਨੇ ਵੀ ਮੁਲਾਕਾਤ ਲਈ 10 ਲੋਕਾਂ ਦੀ ਸੂਚੀ ਸੌਂਪੀ ਹੈ ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦਾ ਹੈ। ਇਸ ਸੂਚੀ ‘ਚ ਹਨੀਪ੍ਰੀਤ ਦੇ ਨਾਮ ਸਮੇਤ ਆਪਣੀ ਮਾਂ, ਦੋਨੋਂ ਧੀਆਂ, ਪੁੱਤਰ, ਦੋਨੋਂ ਜਵਾਈ, ਆਪਣੀ ਨੂੰਹ ਤੇ ਹੋਰ ਨਾਮ ਦਿੱਤੇ ਹਨ ਜੋ ਜੇਲ੍ਹ ਅੰਦਰ ਉਸ ਨਾਲ ਮੁਲਾਕਾਤ ਕਰਨਗੇ।

ਸਭ ਤੋਂ ਹੈਰਾਨ ਵਾਲੀ ਗੱਲ ਜੋ ਸਾਹਮਣੇ ਆਈ, ਉਹ ਇਹ ਕਿ ਰਾਮ ਰਹੀਮ ਨੇ ਸੂਚੀ ‘ਚ ਆਪਣੀ ਪਤਨੀ ਹਰਜੀਤ ਕੌਰ ਦਾ ਨਾਮ ਹੀ ਨਹੀਂ ਦਿੱਤਾ। ਇਸ ਤੋਂ ਸਿੱਧ ਹੁੰਦਾ ਹੈ ਕਿ ਰਾਮ ਰਹੀਮ ਦੀ ਹਨੀ ਨਾਲ ਪ੍ਰੀਤ ਕੁਝ ਜ਼ਿਆਦਾ ਹੀ ਗੂੜ੍ਹੀ ਹੈ।

About admin

Check Also

ਦੁਆਰਕਾ 'ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦੁਆਰਕਾ ‘ਚ ਡਿੱਗਿਆ ਮਕਾਨ , ਮੌਕੇ ਤੇ 2 ਮੌਤਾਂ , 3 ਜ਼ਖਮੀ

ਦਿੱਲੀ ਐੱਨ.ਸੀ.ਆਰ. ਆਏ ਦਿਨ ਕੋਈ ਨਾ ਕੋਈ ਖ਼ਬਰ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ...