Breaking News
Home / Breaking News / ਬਲਾਤਕਾਰੀ ਬਾਬੇ ਦੀ ਡੇਰੇ ਦੀ ਤਲਾਸ਼ੀ ਨੇ ਉਡਾਈ ਨੀਂਦ

ਬਲਾਤਕਾਰੀ ਬਾਬੇ ਦੀ ਡੇਰੇ ਦੀ ਤਲਾਸ਼ੀ ਨੇ ਉਡਾਈ ਨੀਂਦ

  • ਬਲਾਤਕਾਰੀ ਬਾਬੇ ਦੀ ਡੇਰੇ ਦੀ ਤਲਾਸ਼ੀ ਨੇ ਉਡਾਈ ਨੀਂਦ

ਡੇਰਾ ਸਿਰਸਾ-09-09-17  ਦੇ ਬਲਾਤਕਾਰੀ ਮੁਖੀ ਰਾਮ ਰਹੀਮ ਨਾਲ ਵੀ ਇਹੋ ਕੁਝ ਵਾਪਰ ਰਿਹਾ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋ ਕੇ ਆਏ ਸਵਦੇਸ਼ ਕਿਰਾੜ ਨੇ ਦੱਸਿਆ ਕਿ ਰਾਮ ਰਹੀਮ ਨੂੰ ਨਾ ਨੀਂਦ ਆਉਂਦੀ ਹੈ ਤੇ ਨਾ ਹੀ ਉਸ ਦੇ ਗਲ ‘ਚੋਂ ਕੁਝ ਲੰਘਦਾ ਹੈ।

ਸਵਦੇਸ਼ ਨੇ ਦੱਸਿਆ ਕਿ 25 ਅਗਸਤ ਨੂੰ ਜਦੋਂ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ ਤਾਂ ਉਹ ਸਾਰੀ ਰਾਤ ਰੋਂਦਾ ਰਿਹਾ ਸੀ। ਉਸ ਤੋਂ ਬਾਅਦ ਉਸ ਨੂੰ ਕਦੇ ਚੈਨ ਨਹੀਂ ਆਇਆ। ਉਸ ਨੇ ਦੱਸਿਆ ਕਿ 28 ਅਗਸਤ ਨੂੰ ਜਦੋਂ ਉਸ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਦੀ ਬੇਚੈਨੀ ਹੋਰ ਵਧ ਗਈ।

ਬਲਾਤਕਾਰੀ ਰਾਮ ਰਹੀਮ ਦੇ ਨਾਲ ਵਾਲੇ ਸੈੱਲ ਵਿੱਚ ਰਹਿਣ ਵਾਲੇ ਸਵਦੇਸ਼ ਨੇ ਦੱਸਿਆ ਕਿ ਡੇਰਾ ਮੁਖੀ ਨੂੰ 7 ਜਿੰਦਰਿਆਂ ਦੇ ਅੰਦਰ ਕੈਦ ਰੱਖਿਆ ਗਿਆ ਹੈ। ਉਸ ਨੂੰ ਸਹਾਇਤਾ ਲਈ ਦੋ ਨੰਬਰਦਾਰ ਵੀ ਦਿੱਤੇ ਗਏ ਹਨ। ਐਸ਼ਪ੍ਰਸਤੀ ਵਾਲੀ ਜ਼ਿੰਦਗੀ ਜਿਉਣ ਦੇ ਆਦੀ ਨੂੰ ਜੇਲ੍ਹ ਵਿੱਚ ਇੱਕ ਛੱਤ ਵਾਲਾ ਪੱਖਾ ਤੇ ਦੋ ਕੰਬਲ ਮਿਲੇ ਹਨ।

About admin

Check Also

ਅਮਿਤਾਭ ਤੇ ਰਿਸ਼ੀ ਕਪੂਰ ਪਿਓ-ਪੁੱਤਰ ਦੇ ਕਿਰਦਾਰ ‘ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਦੋ ਸੀਨੀਅਰ ਐਕਟਰ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ 27 ਸਾਲ ਬਾਅਦ ਇਕੱਠੇ ਸਕ੍ਰੀਨ ...