Breaking News
Home / Entertainment / Bollywood / 42ਵਾਂ ਟੋਰਾਂਟੋ ਫਿਲਮ ਫੈਸਟੀਵਲ ਸ਼ੁਰੂ, ਪ੍ਰਿਅੰਕਾ ਮਹਿਮਾਨ
140267_8904

42ਵਾਂ ਟੋਰਾਂਟੋ ਫਿਲਮ ਫੈਸਟੀਵਲ ਸ਼ੁਰੂ, ਪ੍ਰਿਅੰਕਾ ਮਹਿਮਾਨ

  • 42ਵਾਂ ਟੋਰਾਂਟੋ ਫਿਲਮ ਫੈਸਟੀਵਲ ਸ਼ੁਰੂ, ਪ੍ਰਿਅੰਕਾ ਮਹਿਮਾਨ

ਕੇਨੇਡਾ -10-09-17 ਵਿੱਚ 42ਵਾਂ ਟੋਰਾਂਟੋ ਫਿਲਮ ਫੈਸਟੀਵਲ (ਟਿੱਫ) ਸ਼ੁਰੂ ਹੋ ਗਿਆ ਹੈ। 1976 ’ਚ ਸ਼ੁਰੂ ਹੋਇਆ ਇਹ ਫਿਲਮ ਮੇਲਾ ਹੁਣ ਆਸਕਰ ਨਾਮਜ਼ਦੀ ਲਈ ਮੰਚ ਬਣ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਫੈਸਟੀਲ ਦੇ ਦੌਰਾਨ ਸ਼ਹਿਰ ਦੇ 10 ਸਿਨਮਾ ਘਰਾਂ ਵਿੱਚ 71 ਮੁਲਕਾਂ ਦੀਆਂ ਕੋਈ 400 ਫਿਲਮਾਂ ਦਿਖਾਈਆਂ ਜਾਣਗੀਆਂ। ਬਾਲੀਵੂਡ ਅਦਾਕਾਰ ਪ੍ਰਿਅੰਕਾ ਚੋਪੜਾ ਨੂੰ ‘ਗੈਸਟ ਆਫ ਆਨਰ’ ਇਸ ਫੈਸਟੀਲ ਵਿੱਚ ਖ਼ਾਸ ਤੌਰ ਤੇ ਬੁਲਾਇਆ ਗਿਆ ਸੀ। ਦੱਸਣਯੋਗ ਹੈ ਕਿ ਪ੍ਰਿਅੰਕਾ ਯੂਨੀਸੈਫ ਦੀ ਅੰਬੈਸਡਰ ਹੈ ਅਤੇ ਇਕ ਚੈਰਿਟੀ ਵੀ ਚਲਾਉਂਦੀ ਹੈ। ਟਿੱਫ ਵਿੱਚ ਇਸ ਵਾਰ ਚਾਰ ਲੱਖ ਦੇ ਕਰੀਬ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ। ਫਿਲਮੀ ਸਿਤਾਰਿਆਂ ਦੀ ਆਮਦ ਅਤੇ ਗਹਿਮਾ ਗਹਿਮੀ ਦੇ ਮੱਦੇਨਜ਼ਰ ਕਈ ਸੜਕਾਂ ਬੰਦ ਕੀਤੀਆਂ ਗਈਆਂ ਹਨ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *