Breaking News
Home / Entertainment / Bollywood / ਕਮਾਲ ਕੀਤਾ ਫਿਰ ਧਰਮਿੰਦਰ ਦੇ ਮੁੰਡਿਆਂ ਨੇ

ਕਮਾਲ ਕੀਤਾ ਫਿਰ ਧਰਮਿੰਦਰ ਦੇ ਮੁੰਡਿਆਂ ਨੇ

  • ਕਮਾਲ ਕੀਤਾ ਫਿਰ ਧਰਮਿੰਦਰ ਦੇ ਮੁੰਡਿਆਂ ਨੇ

ਸਿਨੇਮਾਘਰਾਂ -12-09-17 ਦਾ ਸ਼ਿੰਗਾਰ ਬਣੀ ਅਦਾਕਾਰ ਸਨੀ ਦਿਓਲ ਤੇ ਬੌਬੀ ਦਿਓਲ ਦੀ ਹਾਸਰਸ ਫ਼ਿਲਮ ‘ਪੋਸਟਰ ਬੁਆਏਜ਼’ ਨੇ ਪਹਿਲੇ ਹਫਤੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਪਹਿਲੇ ਦਿਨ ਫ਼ਿਲਮ ਕੁਝ ਫਿੱਕੀ ਰਹੀ ਪਰ ਬਾਅਦ ਵਿੱਚ ਕਮਾਈ ਕਰਨੀ ਸ਼ੁਰੂ ਕਰ ਦਿੱਤੀ।

ਫ਼ਿਲਮ ਬਾਜ਼ਾਰ ਦੇ ਮਾਹਰ ਤਰਨ ਆਦਰਸ਼ ਨੇ ਟਵੀਟ ਕੀਤਾ ਕਿ ਇਸ ਫ਼ਿਲਮ ਨੇ ਬੀਤੇ ਤਿੰਨ ਦਿਨਾਂ ਵਿੱਚ ਕੁੱਲ ਸਵਾ ਸੱਤ ਕਰੋੜ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਤੀਜੇ ਦਿਨ ਸਭ ਤੋਂ ਵੱਧ 3.10 ਕਰੋੜ ਕਮਾਏ।ਦੱਸਣਾ ਬਣਦਾ ਹੈ ਕਿ ‘ਪੋਸਟਰ ਬੁਆਏਜ਼’ ਵਿੱਚ ਅਦਾਕਾਰ ਸਨੀ ਦਿਓਲ ਤੇ ਬੌਬੀ ਦਿਓਲ ਤੋਂ ਇਲਾਵਾ ਸ਼੍ਰੇਅਸ ਤਲਪੜੇ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਤਲਪੜੇ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਹੈ।

About admin

Check Also

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ

ਅੱਤਵਾਦ ਨੂੰ ਠੱਲ੍ਹ ਪਈ ਨੋਟਬੰਦੀ ਨਾਲ ਅਰੁਨ ਜੇਤਲੀ ਅਰੁਨ ਜੇਤਲੀ-09-10-17  ਨੇ ਕਿਹਾ ਹੈ ਕਿ ਨੋਟਬੰਦੀ ...

Leave a Reply

Your email address will not be published. Required fields are marked *